‘ਸਾਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ’
ਸਵੇਰ
-
9:40 ਸੰਗੀਤ
-
9:50 ਗੀਤ ਨੰ. 67 ਅਤੇ ਪ੍ਰਾਰਥਨਾ
-
10:00 ਸਾਨੂੰ ‘ਖ਼ੁਸ਼ ਖ਼ਬਰੀ ਸੁਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ’—ਕਿਉਂ?
-
10:15 ਖ਼ੁਸ਼ ਖ਼ਬਰੀ ਦਾ ਪੱਖ ਲਓ
-
10:30 ਖ਼ੁਦ ਨੂੰ ‘ਅਜਿਹਾ ਸੇਵਕ ਸਾਬਤ ਕਰੋ ਜਿਸ ਨੂੰ ਆਪਣੇ ਕੰਮ ਤੋਂ ਸ਼ਰਮਿੰਦਗੀ ਨਹੀਂ’
-
10:55 ਗੀਤ ਨੰ. 73 ਅਤੇ ਘੋਸ਼ਣਾਵਾਂ
-
11:05 ਪਵਿੱਤਰ ਸ਼ਕਤੀ ਦੁਆਰਾ ਮਿਲਣ ਵਾਲੀ ਤਾਕਤ, ਪਿਆਰ ਤੇ ਸਮਝ ਦਿਖਾਓ
-
11:35 ਸਮਰਪਣ ਦਾ ਭਾਸ਼ਣ: ‘ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ ਰਹੋ’
-
12:05 ਗੀਤ ਨੰ. 75
ਦੁਪਹਿਰ
-
1:20 ਸੰਗੀਤ
-
1:30 ਗੀਤ ਨੰ. 77
-
1:35 ਤਜਰਬੇ
-
1:45 ਪਹਿਰਾਬੁਰਜ ਦਾ ਸਾਰ
-
2:15 ਭਾਸ਼ਣ-ਲੜੀ: ਅਸੀਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ . . .
-
• ਪਰਮੇਸ਼ੁਰ ਦੇ ਨੈਤਿਕ ਮਿਆਰਾਂ ਕਰਕੇ
-
• ਪਰਮੇਸ਼ੁਰ ਦੇ ਰਾਜ ਕਰਕੇ
-
• ਅਗਵਾਈ ਕਰਨ ਵਾਲੇ ਭਰਾਵਾਂ ਕਰਕੇ
-
-
3:00 ਗੀਤ ਨੰ. 40 ਅਤੇ ਘੋਸ਼ਣਾਵਾਂ
-
3:10 ਯਹੋਵਾਹ ਉੱਤੇ “ਮਾਣ” ਕਰੋ
-
3:55 ਗੀਤ ਨੰ. 7 ਅਤੇ ਪ੍ਰਾਰਥਨਾ