‘ਤੁਹਾਡੇ ਤੌਰ-ਤਰੀਕੇ ਖ਼ੁਸ਼ ਖ਼ਬਰੀ ਦੇ ਯੋਗ ਹੋਣ’
ਸਵੇਰ
-
9:40 ਸੰਗੀਤ
-
9:50 ਗੀਤ ਨੰ. 35 ਅਤੇ ਪ੍ਰਾਰਥਨਾ
-
10:00 ਖ਼ੁਸ਼ ਖ਼ਬਰੀ ਤੁਹਾਨੂੰ ਕਿਵੇਂ ਬਦਲ ਰਹੀ ਹੈ?
-
10:15 ਭਾਸ਼ਣ-ਲੜੀ: ਖ਼ੁਸ਼ ਖ਼ਬਰੀ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ʼਤੇ ਕੀ ਅਸਰ ਪਾਇਆ
-
• ਇਸਤੀਫ਼ਾਨ
-
• ਫ਼ਿਲਿੱਪੁਸ
-
• ਅਕੂਲਾ ਤੇ ਪ੍ਰਿਸਕਿੱਲਾ
-
• ਤੀਤੁਸ
-
-
11:05 ਗੀਤ ਨੰ. 76 ਅਤੇ ਘੋਸ਼ਣਾਵਾਂ
-
11:15 ‘ਭਗਤੀ ਦੇ ਕੰਮਾਂ’ ਵਿਚ ਲੱਗੇ ਰਹੋ
-
11:35 ਸਮਰਪਣ ਦਾ ਭਾਸ਼ਣ: ਲਗਾਤਾਰ ‘ਖ਼ੁਸ਼ ਖ਼ਬਰੀ ਮੁਤਾਬਕ ਚੱਲਦੇ’ ਰਹੋ
-
12:05 ਗੀਤ ਨੰ. 37
ਦੁਪਹਿਰ
-
1:20 ਸੰਗੀਤ
-
1:30 ਗੀਤ ਨੰ. 56 ਅਤੇ ਪ੍ਰਾਰਥਨਾ
-
1:35 ਬਾਈਬਲ-ਆਧਾਰਿਤ ਪਬਲਿਕ ਭਾਸ਼ਣ: ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ?
-
2:05 ਪਹਿਰਾਬੁਰਜ ਦਾ ਸਾਰ
-
2:35 ਗੀਤ ਨੰ. 24 ਅਤੇ ਘੋਸ਼ਣਾਵਾਂ
-
2:45 ਭਾਸ਼ਣ-ਲੜੀ: ‘ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕਰਦੇ ਹਾਂ . . .’
-
• ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਕੇ
-
• ਦਇਆ ਕਰ ਕੇ
-
• ਈਮਾਨਦਾਰ ਰਹਿ ਕੇ
-
-
3:30 ਖ਼ੁਸ਼ ਖ਼ਬਰੀ ਸਾਨੂੰ ਕੀ ਸਿਖਾ ਰਹੀ ਹੈ?
-
4:00 ਗੀਤ ਨੰ. 29 ਅਤੇ ਪ੍ਰਾਰਥਨਾ