September 1, 2012, Watchtower
ਪਰਮੇਸ਼ੁਰ ਦੇ ਬਚਨ ਤੋਂ ਸਿੱਖੋ
ਨਿਆਂ ਦੇ ਦਿਨ ਕੀ ਹੋਵੇਗਾ?
ਨਿਆਂ ਦੇ ਦਿਨ ਬਾਰੇ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ। ਕੀ ਤੁਹਾਨੂੰ ਇਸ ਦਿਨ ਤੋਂ ਡਰਨ ਦੀ ਲੋੜ ਹੈ? ਇਸ ਦਿਨ ਕੀ-ਕੀ ਕੀਤਾ ਜਾਵੇਗਾ?
ਮੁੱਖ ਪੰਨੇ ਤੋਂ
ਰੱਬ ਔਰਤਾਂ ਨੂੰ ਆਦਰ-ਮਾਣ ਦਿੰਦਾ ਹੈ
ਔਰਤਾਂ ਨਾਲ ਪੇਸ਼ ਆਉਣ ਦੇ ਤਰੀਕੇ ਅਤੇ ਉਨ੍ਹਾਂ ਪ੍ਰਤੀ ਯਿਸੂ ਦੇ ਰਵੱਈਏ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਪਾਠਕਾਂ ਦੇ ਸਵਾਲ
ਕੀ ਯਹੋਵਾਹ ਦੇ ਗਵਾਹਾਂ ਵਿਚ ਔਰਤਾਂ ਵੀ ਸਿੱਖਿਆ ਦਿੰਦੀਆਂ ਹਨ?
ਜੇ ਹਾਂ, ਤਾਂ ਉਹ ਬਾਈਬਲ ਵਿਚ ਦੱਸੇ ਕਿਹੜੇ ਪ੍ਰਬੰਧ ਮੁਤਾਬਕ ਸਿੱਖਿਆ ਦਿੰਦੀਆਂ ਹਨ? ਉਹ ਕਿੱਥੇ ਸਿੱਖਿਆ ਦਿੰਦੀਆਂ ਹਨ?