ਦਿਖਾਓ ਬਾਈਬਲ ਦੀ ਕਿਤਾਬ ਉਤਪਤ ਕੂਚ ਲੇਵੀਆਂ ਗਿਣਤੀ ਬਿਵਸਥਾ ਸਾਰ ਯਹੋਸ਼ੁਆ ਨਿਆਈਆਂ ਰੂਥ 1 ਸਮੂਏਲ 2 ਸਮੂਏਲ 1 ਰਾਜਿਆਂ 2 ਰਾਜਿਆਂ 1 ਇਤਿਹਾਸ 2 ਇਤਿਹਾਸ ਅਜ਼ਰਾ ਨਹਮਯਾਹ ਅਸਤਰ ਅੱਯੂਬ ਜ਼ਬੂਰ ਕਹਾਉਤਾਂ ਉਪਦੇਸ਼ਕ ਦੀ ਕਿਤਾਬ ਸ੍ਰੇਸ਼ਟ ਗੀਤ ਯਸਾਯਾਹ ਯਿਰਮਿਯਾਹ ਵਿਰਲਾਪ ਹਿਜ਼ਕੀਏਲ ਦਾਨੀਏਲ ਹੋਸ਼ੇਆ ਯੋਏਲ ਆਮੋਸ ਓਬਦਯਾਹ ਯੂਨਾਹ ਮੀਕਾਹ ਨਹੂਮ ਹੱਬਕੂਕ ਸਫ਼ਨਯਾਹ ਹੱਜਈ ਜ਼ਕਰਯਾਹ ਮਲਾਕੀ ਮੱਤੀ ਮਰਕੁਸ ਲੂਕਾ ਯੂਹੰਨਾ ਰਸੂਲਾਂ ਦੇ ਕੰਮ ਰੋਮੀਆਂ 1 ਕੁਰਿੰਥੀਆਂ 2 ਕੁਰਿੰਥੀਆਂ ਗਲਾਤੀਆਂ ਅਫ਼ਸੀਆਂ ਫ਼ਿਲਿੱਪੀਆਂ ਕੁਲੁੱਸੀਆਂ 1 ਥੱਸਲੁਨੀਕੀਆਂ 2 ਥੱਸਲੁਨੀਕੀਆਂ 1 ਤਿਮੋਥਿਉਸ 2 ਤਿਮੋਥਿਉਸ ਤੀਤੁਸ ਫਿਲੇਮੋਨ ਇਬਰਾਨੀਆਂ ਯਾਕੂਬ 1 ਪਤਰਸ 2 ਪਤਰਸ 1 ਯੂਹੰਨਾ 2 ਯੂਹੰਨਾ 3 ਯੂਹੰਨਾ ਯਹੂਦਾਹ ਪ੍ਰਕਾਸ਼ ਦੀ ਕਿਤਾਬ Chapter 1 2 3 4 5 6 7 8 9 10 11 12 ਉਪਦੇਸ਼ਕ ਦੀ ਕਿਤਾਬ ਅਧਿਆਇ 1 2 3 4 5 6 7 8 9 10 11 12 ਅਧਿਆਵਾਂ ਦਾ ਸਾਰ 1 ਸਭ ਕੁਝ ਵਿਅਰਥ ਹੈ (1-11) ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ (4) ਕੁਦਰਤੀ ਚੱਕਰ ਲਗਾਤਾਰ ਚੱਲਦੇ ਰਹਿੰਦੇ ਹਨ (5-7) ਧਰਤੀ ਉੱਤੇ ਕੁਝ ਵੀ ਨਵਾਂ ਨਹੀਂ ਹੁੰਦਾ (9) ਇਨਸਾਨ ਦੀ ਬੁੱਧ ਦੀ ਇਕ ਹੱਦ ਹੈ (12-18) ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ (14) 2 ਸੁਲੇਮਾਨ ਦੇ ਕੰਮ ਦਾ ਲੇਖਾ-ਜੋਖਾ (1-11) ਇਨਸਾਨ ਦੀ ਬੁੱਧ ਦਾ ਫ਼ਾਇਦਾ ਇਕ ਹੱਦ ਤਕ (12-16) ਸਖ਼ਤ ਮਿਹਨਤ ਵਿਅਰਥ ਜਾਂਦੀ ਹੈ (17-23) ਖਾਹ, ਪੀ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰ (24-26) 3 ਹਰ ਚੀਜ਼ ਦਾ ਇਕ ਸਮਾਂ ਹੈ (1-8) ਪਰਮੇਸ਼ੁਰ ਤੋਂ ਮਿਲੀ ਜ਼ਿੰਦਗੀ ਦਾ ਆਨੰਦ ਮਾਣ (9-15) ਇਨਸਾਨ ਦੇ ਮਨ ਵਿਚ ਹਮੇਸ਼ਾ ਦੀ ਜ਼ਿੰਦਗੀ ਦਾ ਵਿਚਾਰ (11) ਪਰਮੇਸ਼ੁਰ ਸਾਰਿਆਂ ਦਾ ਨਿਆਂ ਕਰਦਾ ਹੈ (16, 17) ਇਨਸਾਨ ਅਤੇ ਜਾਨਵਰ ਦੋਵੇਂ ਮਰਦੇ ਹਨ (18-22) ਸਾਰੇ ਮਿੱਟੀ ਵਿਚ ਮੁੜ ਜਾਂਦੇ ਹਨ (20) 4 ਜ਼ੁਲਮ ਮੌਤ ਨਾਲੋਂ ਬਦਤਰ (1-3) ਕੰਮ ਪ੍ਰਤੀ ਸਹੀ ਨਜ਼ਰੀਆ (4-6) ਇਕ ਦੋਸਤ ਦੀ ਅਹਿਮੀਅਤ (7-12) ਇਕ ਨਾਲੋਂ ਦੋ ਚੰਗੇ (9) ਰਾਜੇ ਦੀ ਜ਼ਿੰਦਗੀ ਵਿਅਰਥ ਹੋ ਸਕਦੀ ਹੈ (13-16) 5 ਪਰਮੇਸ਼ੁਰ ਦਾ ਡਰ ਰੱਖਦੇ ਹੋਏ ਉਸ ਕੋਲ ਜਾਹ (1-7) ਛੋਟੇ ਅਧਿਕਾਰੀਆਂ ਉੱਤੇ ਉੱਚ ਅਧਿਕਾਰੀ ਦੀ ਨਜ਼ਰ (8, 9) ਧਨ-ਦੌਲਤ ਵਿਅਰਥ ਹੈ (10-20) ਪੈਸੇ ਨਾਲ ਪਿਆਰ ਕਰਨ ਵਾਲੇ ਕਦੇ ਨਹੀਂ ਰੱਜਦੇ (10) ਨੌਕਰ ਨੂੰ ਮਿੱਠੀ ਨੀਂਦ ਆਉਂਦੀ ਹੈ (12) 6 ਧਨ-ਦੌਲਤ ਦਾ ਮਜ਼ਾ ਨਾ ਲੈਣਾ (1-6) ਜੋ ਕੁਝ ਤੇਰੇ ਕੋਲ ਹੈ, ਉਸ ਦਾ ਮਜ਼ਾ ਲੈ (7-12) 7 ਨੇਕਨਾਮੀ, ਮੌਤ ਦਾ ਦਿਨ (1-4) ਬੁੱਧੀਮਾਨ ਦੀ ਝਿੜਕ (5-7) ਕਿਸੇ ਮਾਮਲੇ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ (8-10) ਬੁੱਧ ਦੇ ਫ਼ਾਇਦੇ (11, 12) ਚੰਗੇ ਅਤੇ ਮਾੜੇ ਦਿਨ (13-15) ਹੱਦੋਂ ਵੱਧ ਕੁਝ ਨਾ ਕਰ (16-22) ਉਪਦੇਸ਼ਕ ਨੇ ਸਿੱਟਾ ਕੱਢਿਆ (23-29) 8 ਨਾਮੁਕੰਮਲ ਇਨਸਾਨਾਂ ਦੇ ਰਾਜ ਅਧੀਨ (1-17) ਰਾਜੇ ਦੇ ਫ਼ਰਮਾਨ ਮੰਨ (2-4) ਇਨਸਾਨ ਨੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ (9) ਜਦੋਂ ਸਜ਼ਾ ਜਲਦੀ ਨਹੀਂ ਦਿੱਤੀ ਜਾਂਦੀ (11) ਖਾਹ, ਪੀ ਅਤੇ ਖ਼ੁਸ਼ੀ ਮਨਾ (15) 9 ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ (1-3) ਚਾਹੇ ਮੌਤ ਆਉਣੀ ਹੈ, ਫਿਰ ਵੀ ਜ਼ਿੰਦਗੀ ਦਾ ਮਜ਼ਾ ਲੈ (4-12) ਮਰੇ ਹੋਏ ਕੁਝ ਵੀ ਨਹੀਂ ਜਾਣਦੇ (5) ਕਬਰ ਵਿਚ ਕੋਈ ਕੰਮ ਨਹੀਂ (10) ਬੁਰਾ ਸਮਾਂ ਅਤੇ ਅਚਾਨਕ ਕੁਝ ਵਾਪਰਨਾ (11) ਬੁੱਧੀਮਾਨ ਦੀ ਕਦਰ ਹਮੇਸ਼ਾ ਨਹੀਂ ਕੀਤੀ ਜਾਂਦੀ (13-18) 10 ਥੋੜ੍ਹੀ ਜਿਹੀ ਮੂਰਖਤਾ ਬੁੱਧੀਮਾਨ ਦਾ ਨਾਂ ਖ਼ਰਾਬ ਕਰ ਦਿੰਦੀ ਹੈ (1) ਆਪਣੇ ਕੰਮ ਵਿਚ ਨਾਕਾਬਲ ਹੋਣਾ ਖ਼ਤਰਨਾਕ (2-11) ਮੂਰਖ ਦੀ ਮਾੜੀ ਹਾਲਤ (12-15) ਹਾਕਮਾਂ ਦੀ ਮੂਰਖਤਾ (16-20) ਸ਼ਾਇਦ ਇਕ ਪੰਛੀ ਤੇਰੀ ਗੱਲ ਦੱਸ ਦੇਵੇ (20) 11 ਮੌਕੇ ਦਾ ਫ਼ਾਇਦਾ ਉਠਾ (1-8) ਆਪਣੀ ਰੋਟੀ ਪਾਣੀਆਂ ਉੱਤੇ ਸੁੱਟ (1) ਸਵੇਰ ਤੋਂ ਲੈ ਕੇ ਸ਼ਾਮ ਤਕ ਆਪਣਾ ਬੀ ਬੀਜ (6) ਸਮਝਦਾਰੀ ਨਾਲ ਆਪਣੀ ਜਵਾਨੀ ਦਾ ਆਨੰਦ ਮਾਣ (9, 10) 12 ਬੁਢਾਪਾ ਆਉਣ ਤੋਂ ਪਹਿਲਾਂ ਆਪਣੇ ਸਿਰਜਣਹਾਰ ਨੂੰ ਯਾਦ ਰੱਖ (1-8) ਉਪਦੇਸ਼ਕ ਦਾ ਨਿਚੋੜ (9-14) ਬੁੱਧੀਮਾਨ ਦੀਆਂ ਗੱਲਾਂ ਪਰਾਣੀ ਦੀ ਆਰ ਵਰਗੀਆਂ (11) ਸੱਚੇ ਪਰਮੇਸ਼ੁਰ ਦਾ ਡਰ ਰੱਖ (13) ਪਿਛਲਾ ਅਗਲਾ ਪ੍ਰਿੰਟ ਕਰੋ ਕਿਸੇ ਨੂੰ ਭੇਜੋ ਕਿਸੇ ਨੂੰ ਭੇਜੋ ਉਪਦੇਸ਼ਕ ਦੀ ਕਿਤਾਬ—ਅਧਿਆਵਾਂ ਦਾ ਸਾਰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਉਪਦੇਸ਼ਕ ਦੀ ਕਿਤਾਬ—ਅਧਿਆਵਾਂ ਦਾ ਸਾਰ ਪੰਜਾਬੀ ਉਪਦੇਸ਼ਕ ਦੀ ਕਿਤਾਬ—ਅਧਿਆਵਾਂ ਦਾ ਸਾਰ https://cms-imgp.jw-cdn.org/img/p/1001061100/univ/wpub/1001061100_univ_sqr_xl.jpg nwt ਉਪਦੇਸ਼ਕ ਦੀ ਕਿਤਾਬ ਸਫ਼ੇ 1287-1288