Skip to content

Skip to table of contents

ਨਹੂਮ ਦੀ ਕਿਤਾਬ

ਅਧਿਆਇ

1 2 3

ਅਧਿਆਵਾਂ ਦਾ ਸਾਰ

  • 1

    • ਪਰਮੇਸ਼ੁਰ ਨੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਿਆ (1-7)

      • ਪਰਮੇਸ਼ੁਰ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ (2)

      • ਯਹੋਵਾਹ ਉਸ ਕੋਲ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ (7)

    • ਨੀਨਵਾਹ ਨੂੰ ਤਬਾਹ ਕੀਤਾ ਜਾਵੇਗਾ (8-14)

      • ਬਿਪਤਾ ਦੁਬਾਰਾ ਨਹੀਂ ਆਵੇਗੀ (9)

    • ਯਹੂਦਾਹ ਲਈ ਖ਼ੁਸ਼ੀ ਦੀ ਖ਼ਬਰ (15)

  • 2

    • ਨੀਨਵਾਹ ਤਬਾਹ ਹੋਵੇਗਾ (1-13)

      • “ਨਦੀਆਂ ਦੇ ਫਾਟਕ ਖੋਲ੍ਹੇ ਜਾਣਗੇ” (6)

  • 3

    • “ਹਾਇ ਇਸ ਖ਼ੂਨੀ ਸ਼ਹਿਰ ਉੱਤੇ!” (1-19)

      • ਨੀਨਵਾਹ ਨੂੰ ਸਜ਼ਾ ਦੇਣ ਦੇ ਕਾਰਨ (1-7)

      • ਨੋ-ਆਮੋਨ ਵਾਂਗ ਨੀਨਵਾਹ ਦਾ ਨਾਸ਼ (8-12)

      • ਨੀਨਵਾਹ ਦਾ ਨਾਸ਼ ਪੱਕਾ (13-19)