Skip to content

Skip to table of contents

ਯੋਏਲ ਦੀ ਕਿਤਾਬ

ਅਧਿਆਇ

1 2 3

ਅਧਿਆਵਾਂ ਦਾ ਸਾਰ

  • 1

    • ਟਿੱਡੀਆਂ ਦਾ ਭਿਆਨਕ ਕਹਿਰ (1-14)

    • “ਯਹੋਵਾਹ ਦਾ ਦਿਨ ਨੇੜੇ ਹੈ” (15-20)

      • ਨਬੀ ਨੇ ਯਹੋਵਾਹ ਨੂੰ ਪੁਕਾਰਿਆ (19, 20)

  • 2

    • ਯਹੋਵਾਹ ਦਾ ਦਿਨ ਅਤੇ ਉਸ ਦੀ ਵੱਡੀ ਫ਼ੌਜ (1-11)

    • ਯਹੋਵਾਹ ਕੋਲ ਮੁੜ ਆਉਣ ਦਾ ਸੱਦਾ (12-17)

      • “ਆਪਣੇ ਦਿਲਾਂ ਨੂੰ ਪਾੜੋ” (13)

    • ਯਹੋਵਾਹ ਦਾ ਆਪਣੇ ਲੋਕਾਂ ਨੂੰ ਜਵਾਬ (18-32)

      • ‘ਮੈਂ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ’ (28)

      • ਆਕਾਸ਼ ਵਿਚ ਚਮਤਕਾਰ ਤੇ ਧਰਤੀ ਉੱਤੇ ਨਿਸ਼ਾਨੀਆਂ (30)

      • ਯਹੋਵਾਹ ਦਾ ਨਾਂ ਲੈਣ ਵਾਲੇ ਬਚਾਏ ਜਾਣਗੇ (32)

  • 3

    • ਯਹੋਵਾਹ ਸਾਰੀਆਂ ਕੌਮਾਂ ਦਾ ਨਿਆਂ ਕਰੇਗਾ (1-17)

      • ਯਹੋਸ਼ਾਫ਼ਾਟ ਦੀ ਵਾਦੀ (2, 12)

      • ਫ਼ੈਸਲੇ ਦੀ ਵਾਦੀ (14)

      • ਯਹੋਵਾਹ ਇਜ਼ਰਾਈਲ ਦੇ ਲੋਕਾਂ ਲਈ ਕਿਲਾ (16)

    • ਯਹੋਵਾਹ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ (18-21)