ਜਾਗਰੂਕ ਬਣੋ! ਨੰ. 1 2023 | ਦਮ ਤੋੜ ਰਹੀ ਹੈ ਸਾਡੀ ਧਰਤੀ!—ਕੀ ਕੋਈ ਉਮੀਦ ਹੈ?
ਧਰਤੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਪਰ ਇਸ ਬਾਰੇ ਜਾਣਨ ਲਈ ਤੁਹਾਨੂੰ ਵਿਗਿਆਨੀ ਬਣਨ ਦੀ ਲੋੜ ਨਹੀਂ ਹੈ। ਸਾਡਾ ਤਾਜ਼ਾ ਪਾਣੀ, ਸਾਡੇ ਸਮੁੰਦਰ, ਸਾਡੇ ਜੰਗਲ ਅਤੇ ਇੱਥੋਂ ਤਕ ਸਾਡੀ ਹਵਾ ਦਾ ਵੀ ਕਾਫ਼ੀ ਹੱਦ ਤਕ ਨੁਕਸਾਨ ਹੋ ਚੁੱਕਾ ਹੈ। ਚਾਹੇ ਕਿ ਦਮ ਤੋੜ ਰਹੀ ਹੈ ਸਾਡੀ ਧਰਤੀ! ਫਿਰ ਵੀ ਆਓ ਜਾਣੀਏ ਕਿ ਸਾਡੇ ਕੋਲ ਉਮੀਦ ਦੇ ਕਿਹੜੇ ਕਾਰਨ ਹਨ।
ਤਾਜ਼ਾ ਪਾਣੀ
ਕਿਹੜੀਆਂ ਕੁਦਰਤੀ ਕ੍ਰਿਆਵਾਂ ਕਰਕੇ ਪਾਣੀ ਨੂੰ ਖ਼ਤਮ ਹੋਣ ਤੋਂ ਰੋਕਿਆ ਜਾ ਸਕਦਾ ਹੈ?
ਸਮੁੰਦਰ
ਕੀ ਸਮੁੰਦਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ?
ਜੰਗਲ
ਵਾਤਾਵਰਣ ਦੇ ਵਿਗਿਆਨੀਆਂ ਨੇ ਹਾਲ ਹੀ ਵਿਚ ਜੰਗਲਾਂ ਦੀ ਕਟਾਈ ਵਾਲੀ ਜ਼ਮੀਨ ਬਾਰੇ ਕੀ ਦੇਖਿਆ ਹੈ?
ਹਵਾ
ਹਵਾ ਦੇ ਪ੍ਰਦੂਸ਼ਣ ਕਰਕੇ ਪੇੜ-ਪੌਦਿਆਂ, ਜੀਵ-ਜੰਤੂਆਂ ਅਤੇ ਇਨਸਾਨਾਂ ਦਾ ਖ਼ਾਤਮਾ ਹੋ ਸਕਦਾ ਹੈ। ਹਵਾ ਵਿਚ ਅਸੀਂ ਸਾਹ ਲੈਂਦੇ ਹਾਂ। ਇਸ ਨੂੰ ਸਾਫ਼ ਰੱਖਣ ਲਈ ਰੱਬ ਨੇ ਕਿਹੜੇ ਕੁਦਰਤੀ ਚੱਕਰ ਬਣਾਏ ਹਨ?
ਰੱਬ ਦਾ ਵਾਅਦਾ, ਧਰਤੀ ਰਹੇਗੀ ਸਦਾ
ਅਸੀਂ ਇਹ ਭਰੋਸਾ ਕਿਉਂ ਕਰ ਸਕਦੇ ਹਾਂ ਕਿ ਸਾਡੀ ਧਰਤੀ ਨਾ ਸਿਰਫ਼ ਤਬਾਹ ਹੋਣ ਤੋਂ ਬਚੇਗੀ, ਸਗੋਂ ਹਮੇਸ਼ਾ ਖ਼ੁਸ਼ਹਾਲ ਰਹੇਗੀ?
ਜਾਗਰੂਕ ਬਣੋ! ਦੇ ਇਸ ਅੰਕ ਵਿਚ
ਇਹ ਲੇਖ ਪੜ੍ਹੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਧਰਤੀ ਨਾਲ ਕੀ ਕੁਝ ਹੋ ਰਿਹਾ ਹੈ ਅਤੇ ਸਾਡੇ ਕੋਲ ਉਮੀਦ ਦੇ ਕਿਹੜੇ ਕਾਰਨ ਹਨ।