ਜਾਗਰੂਕ ਬਣੋ! ਨੰ. 1 2018 | ਖ਼ੁਸ਼ੀ ਦਾ ਰਾਹ
ਖ਼ੁਸ਼ਹਾਲ ਜ਼ਿੰਦਗੀ ਜੀਉਣ ਲਈ ਸਾਨੂੰ ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ?
ਬਾਈਬਲ ਕਹਿੰਦੀ ਹੈ: “ਧੰਨ ਓਹ ਹਨ ਜਿਹੜੇ ਪਰਮ ਚਾਲ ਹਨ।”—ਜ਼ਬੂਰਾਂ ਦੀ ਪੋਥੀ 119:1.
ਇਨ੍ਹਾਂ ਸੱਤ ਲੇਖਾਂ ਵਿਚ ਭਰੋਸੇਮੰਦ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੋਇਆ ਹੈ ਤੇ ਤੁਹਾਨੂੰ ਵੀ ਫ਼ਾਇਦਾ ਹੋ ਸਕਦਾ ਹੈ।
ਰਾਹ ਲੱਭਣਾ
ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਖ਼ੁਸ਼ ਹੋ? ਜੇ ਹਾਂ, ਤਾਂ ਤੁਹਾਨੂੰ ਕਿਸ ਤੋਂ ਖ਼ੁਸ਼ੀ ਮਿਲਦੀ ਹੈ?
ਸੰਤੋਖ ਅਤੇ ਖੁੱਲ੍ਹ-ਦਿਲੀ
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਖ਼ੁਸ਼ ਤੇ ਕਾਮਯਾਬ ਹੋਣ ਲਈ ਧਨ-ਦੌਲਤ ਤੇ ਹੋਰ ਚੀਜ਼ਾਂ ਹੋਣੀਆਂ ਜ਼ਰੂਰੀ ਹਨ। ਪਰ ਕੀ ਪੈਸੇ ਤੇ ਚੀਜ਼ਾਂ ਨਾਲ ਅਸੀਂ ਹਮੇਸ਼ਾ ਖ਼ੁਸ਼ ਰਹਿ ਸਕਦੇ ਹਾਂ? ਸਬੂਤਾਂ ਤੋਂ ਕੀ ਪਤਾ ਲੱਗਦਾ ਹੈ?
ਸਿਹਤ ਅਤੇ ਹਾਰ ਨਾ ਮੰਨਣੀ
ਕੀ ਮਾੜੀ ਸਿਹਤ ਕਰਕੇ ਇਕ ਇਨਸਾਨ ਖ਼ੁਸ਼ ਨਹੀਂ ਹੋ ਸਕਦਾ?
Love
ਪਿਆਰ ਕਰਨ ਅਤੇ ਪਿਆਰ ਪਾਉਣ ਨਾਲ ਇਕ ਇਨਸਾਨ ਖ਼ੁਸ਼ ਹੋ ਸਕਦਾ ਹੈ।
ਮਾਫ਼ ਕਰਨਾ
ਜਿਸ ਇਨਸਾਨ ਦੇ ਮਨ ਵਿਚ ਗੁੱਸਾ ਤੇ ਨਾਰਾਜ਼ਗੀ ਭਰੀ ਰਹਿੰਦੀ ਹੈ ਉਹ ਨਾ ਤਾਂ ਖ਼ੁਸ਼ ਰਹਿ ਸਕਦਾ ਤੇ ਨਾ ਹੀ ਤੰਦਰੁਸਤ।
ਜ਼ਿੰਦਗੀ ਦਾ ਮਕਸਦ
ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਜਾਣਨ ਨਾਲ ਖ਼ੁਸ਼ੀ ਪਾਈ ਜਾ ਸਕਦੀ ਹੈ।
ਉਮੀਦ
ਕਈ ਲੋਕ ਭਵਿੱਖ ਬਾਰੇ ਕੋਈ ਉਮੀਦ ਨਾ ਹੋਣ ਕਰਕੇ ਅਤੇ ਆਪਣੇ ਅਜ਼ੀਜ਼ਾਂ ਦੀ ਚਿੰਤਾ ਹੋਣ ਕਰਕੇ ਖ਼ੁਸ਼ ਨਹੀਂ ਰਹਿ ਪਾਉਂਦੇ।
ਖ਼ੁਸ਼ੀ ਦੇ ਰਾਹ ਬਾਰੇ ਹੋਰ ਜਾਣੋ
ਇਕ ਇਨਸਾਨ ਦੀ ਖ਼ੁਸ਼ੀ ਬਹੁਤ ਸਾਰੀਆਂ ਗੱਲਾਂ ’ਤੇ ਨਿਰਭਰ ਕਰਦੀ ਹੈ। ਮੁਫ਼ਤ ਵਿਚ ਇਕ ਅਜਿਹੀ ਚੀਜ਼ ਬਾਰੇ ਜਾਣੋ ਜਿਸ ਤੋਂ ਤੁਸੀਂ ਜ਼ਿੰਦਗੀ ਦੇ ਅਹਿਮ ਸਵਾਲਾਂ ਬਾਰੇ ਜਾਣ ਸਕਦੇ ਹੋ।