ਤੁਹਾਡੀ ਮਦਦ ਲਈ
ਕੀ ਤੁਸੀਂ ਕਿਸੇ ਦੀ ਮੌਤ ਦਾ ਗਮ ਸਹਿ ਰਹੇ ਹੋ?
www.pr418.com/pa ’ਤੇ ਜਾਓ ਅਤੇ ਲੱਭੋ “ਵਿਛੋੜੇ ਦਾ ਗਮ ਕਿਵੇਂ ਸਹੀਏ?”
ਕੀ ਤੁਸੀਂ ਪੈਸੇ ਦੀ ਤੰਗੀ ਦਾ ਸਾਮ੍ਹਣਾ ਕਰ ਰਹੇ ਹੋ?
www.pr418.com/pa ’ਤੇ ਜਾਓ ਅਤੇ ਲੱਭੋ “ਸੋਚ-ਸਮਝ ਕੇ ਖ਼ਰਚਾ ਕਿਵੇਂ ਕਰੀਏ?”
ਕੀ ਤੁਸੀਂ ਕਦੇ ਇਹ ਪੁੱਛਿਆ ਕਿ ‘ਜ਼ਿੰਦਗੀ ਜੀਉਣ ਦਾ ਕੀ ਫ਼ਾਇਦਾ?’
www.pr418.com/pa ’ਤੇ ਜਾਓ ਅਤੇ ਲੱਭੋ “ਜੀਉਣ ਦਾ ਕੀ ਫ਼ਾਇਦਾ?” ਅਤੇ “ਕੀ ਇਹੀ ਹੈ ਜ਼ਿੰਦਗੀ?”
ਕੀ ਤੁਸੀਂ ਲੰਬੇ ਸਮੇਂ ਤੋਂ ਬੀਮਾਰ ਹੋ?
www.pr418.com/pa ’ਤੇ ਜਾਓ ਅਤੇ ਲੱਭੋ “ਜਦੋਂ ਕੋਈ ਗੰਭੀਰ ਬੀਮਾਰੀ ਲੱਗ ਜਾਵੇ।”
ਬਾਈਬਲ ਵਿਚ ਪਰਿਵਾਰ ਦੇ ਹਰ ਮੈਂਬਰ ਲਈ ਵਧੀਆ ਸਲਾਹ ਦਿੱਤੀ ਗਈ ਹੈ ਤਾਂਕਿ ਉਹ ਵਧੀਆ ਤਰੀਕੇ ਨਾਲ ਜ਼ਿੰਦਗੀ ਬਿਤਾ ਸਕੇ। ਬਾਈਬਲ ਵਿਚ ਦਿੱਤੇ ਅਸੂਲਾਂ ’ਤੇ ਚੱਲ ਕੇ ਇਕ ਵਿਅਕਤੀ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਿਚ ਸੁਧਾਰ ਕਰ ਕੇ ਸਹੀ ਫ਼ੈਸਲੇ ਕਰ ਸਕਦਾ ਹੈ।—ਕਹਾਉਤਾਂ 1:1-4.
ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਖ਼ੁਦ ਬਾਈਬਲ ਤੋਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਜਾਣੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦੇਖੋ।