ਜਾਗਰੂਕ ਬਣੋ! ਨੰ. 4 2016 | ਕੀ ਯਿਸੂ ਅਸਲੀ ਹਸਤੀ ਸੀ?
ਕਿਹੜਾ ਇਤਿਹਾਸਕ ਸਬੂਤ ਹੈ?
WATCHING THE WORLD
ਅਮਰੀਕਾ ’ਤੇ ਇਕ ਨਜ਼ਰ
ਅਮਰੀਕਾ ਦੇ ਕੁਝ ਹਿੱਸਿਆਂ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਦੋ ਮੁਸ਼ਕਲਾਂ ਹਨ ਪਰੇਸ਼ਾਨੀ ਅਤੇ ਹਿੰਸਾ। ਕੀ ਬਾਈਬਲ ਦੀਆਂ ਗੱਲਾਂ ਤੋਂ ਮਦਦ ਮਿਲ ਸਕਦੀ ਹੈ?
ਪਰਿਵਾਰ ਦੀ ਮਦਦ ਲਈ
ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਿੱਖਿਆ ਦਿਓ
ਛੋਟੀ ਉਮਰ ਤੋਂ ਹੀ ਬੱਚੇ ਇਕ-ਦੂਜੇ ਨੂੰ ਅਸ਼ਲੀਲ ਮੈਸਿਜ ਭੇਜਣ ਲੱਗ ਪੈਂਦੇ ਹਨ। ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਰਨ ਲਈ ਕੀ ਕਰ ਸਕਦੇ ਹੋ?
ਕਮਾਲ ਦਾ ਤੱਤ
ਜ਼ਿੰਦਗੀ ਲਈ ਇਸ ਰਸਾਇਣਕ ਤੱਤ ਨਾਲੋਂ ਹੋਰ ਕੋਈ ਵੀ ਜ਼ਰੂਰੀ ਤੱਤ ਨਹੀਂ ਹੈ। ਇਹ ਕਿਹੜਾ ਤੱਤ ਹੈ ਅਤੇ ਕਿਹੜੀ ਗੱਲ ਕਰਕੇ ਇਹ ਇੰਨਾ ਜ਼ਰੂਰੀ ਹੈ?
ਬਾਈਬਲ ਕੀ ਕਹਿੰਦੀ ਹੈ?
ਸ਼ੁਕਰਗੁਜ਼ਾਰੀ
ਇਸ ਗੁਣ ਨੂੰ ਦਿਖਾਉਣ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਸ ਨਾਲ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ ਅਤੇ ਤੁਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ?
ਪਰਿਵਾਰ ਦੀ ਮਦਦ ਲਈ
ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ
ਹਾਲਾਤ ਤਾਂ ਬਦਲਦੇ ਹੀ ਰਹਿੰਦੇ ਹਨ। ਧਿਆਨ ਦਿਓ ਕਿ ਕਈਆਂ ਨੇ ਜ਼ਿੰਦਗੀ ਦੇ ਬਦਲਦੇ ਹਾਲਾਤਾਂ ਦਾ ਕਿਵੇਂ ਸਾਮ੍ਹਣਾ ਕੀਤਾ।
“ਸਿਖਾਉਣ ਦਾ ਅਲੱਗ ਹੀ ਤਰੀਕਾ!”
jw.org ਵੈੱਬਸਾਈਟ ’ਤੇ ਉਪਲਬਧ ਵੀਡੀਓ ਅਧਿਆਪਕਾਂ, ਸਲਾਹਕਾਰਾਂ ਅਤੇ ਹੋਰਨਾਂ ਦਾ ਧਿਆਨ ਖਿੱਚ ਰਹੇ ਹਨ।