ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2024

ਇਸ ਅੰਕ ਵਿਚ 3 ਫਰਵਰੀ–​2 ਮਾਰਚ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 48

ਰੋਟੀਆਂ ਦੇ ਚਮਤਕਾਰ ਤੋਂ ਸਿੱਖੋ ਸਬਕ

3-9 ਫਰਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 49

ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰੀਏ?

10-16 ਫਰਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 50

ਮਾਪਿਓ​​—ਆਪਣੇ ਬੱਚਿਆਂ ਦੀ ਨਿਹਚਾ ਮਜ਼ਬੂਤ ਕਰੋ

17-23 ਫਰਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 51

ਯਹੋਵਾਹ ਤੁਹਾਡੇ ਹੰਝੂਆਂ ਨੂੰ ਅਨਮੋਲ ਸਮਝਦਾ ਹੈ

24 ਫਰਵਰੀ–2 ਮਾਰਚ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਜੀਵਨੀ

ਮੈਂ ਸਿੱਖਣਾ ਕਦੇ ਨਹੀਂ ਛੱਡਿਆ

ਜੋਅਲ ਐਡਮਜ਼ ਯਾਦ ਕਰਦਾ ਹੈ ਕਿ 80 ਤੋਂ ਜ਼ਿਆਦਾ ਸਾਲ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਕਿਹੜੀਆਂ ਗੱਲਾਂ ਨੇ ਉਸ ਦੀ ਮਦਦ ਕੀਤੀ।

ਪਾਠਕਾਂ ਵੱਲੋਂ ਸਵਾਲ

1 ਤਿਮੋਥਿਉਸ 5:21 ਵਿਚ ਜ਼ਿਕਰ ਕੀਤੇ ‘ਚੁਣੇ ਹੋਏ ਦੂਤ’ ਕੌਣ ਹਨ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।

ਵਫ਼ਾਦਾਰ ਸੇਵਕ ਆਪਣੇ ਵਾਅਦੇ ਨਿਭਾਉਂਦੇ ਹਨ

ਅਸੀਂ ਯਿਫਤਾਹ ਤੇ ਉਸ ਦੀ ਧੀ ਤੋਂ ਕੀ ਸਿੱਖ ਸਕਦੇ ਹਾਂ?