ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2016

ਇਸ ਲੇਖ ਵਿਚ 4 ਅਪ੍ਰੈਲ ਤੋਂ ਲੈ ਕੇ 1 ਮਈ 2016 ਤਕ ਦੇ ਅਧਿਐਨ ਲੇਖ ਹਨ।

ਜੀਵਨੀ

ਯਹੋਵਾਹ ਨੇ ਮੇਰੀ ਸੇਵਾ ’ਤੇ ਬਰਕਤ ਪਾਈ

ਕੋਰਵਾਨ ਰੋਬਿਸਨ ਨੇ 73 ਸਾਲ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਜਿਸ ਵਿਚ ਅਮਰੀਕਾ ਦੇ ਬੈਥਲ ਵਿਚ ਬਿਤਾਏ 60 ਤੋਂ ਜ਼ਿਆਦਾ ਸਾਲ ਵੀ ਸ਼ਾਮਲ ਹਨ।

ਯਹੋਵਾਹ ਨੇ ਉਸ ਨੂੰ ਆਪਣਾ “ਦੋਸਤ” ਕਿਹਾ

ਕੀ ਤੁਸੀਂ ਯਹੋਵਾਹ ਦੇ ਦੋਸਤ ਬਣਨਾ ਚਾਹੁੰਦੇ ਹੋ? ਅਬਰਾਹਾਮ ਦੀ ਮਿਸਾਲ ਤੋਂ ਸਿੱਖੋ।

ਯਹੋਵਾਹ ਦੇ ਪੱਕੇ ਦੋਸਤਾਂ ਦੀ ਰੀਸ ਕਰੋ

ਰੂਥ, ਹਿਜ਼ਕੀਯਾਹ ਅਤੇ ਮਰੀਅਮ ਨੇ ਪਰਮੇਸ਼ੁਰ ਨਾਲ ਆਪਣੀ ਦੋਸਤੀ ਪੱਕੀ ਕਿਵੇਂ ਕੀਤੀ?

ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੇ ਰਹੋ

ਤਿੰਨ ਅਸੂਲਾਂ ’ਤੇ ਗੌਰ ਕਰਨ ਨਾਲ ਤੁਸੀਂ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਦੇ ਹੋ।

ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਓ

ਯੋਨਾਥਾਨ ਦੀ ਮਿਸਾਲ ਚਾਰ ਹਾਲਾਤਾਂ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ।

ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ

ਦਾਊਦ, ਯੋਨਾਥਾਨ, ਨਾਥਾਨ ਅਤੇ ਹੂਸ਼ਈ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਲਈ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਸਭ ਤੋਂ ਜ਼ਰੂਰੀ ਸੀ?

ਇਤਿਹਾਸ ਦੇ ਪੰਨਿਆਂ ਤੋਂ

ਇਕ ਬਹੁਤ ਹੀ ਮਸ਼ਹੂਰ ਗੱਡੀ

1936 ਤੋਂ ਲੈ ਕੇ 1941 ਤਕ ‘ਵਾਚ ਟਾਵਰ ਲਾਊਡਸਪੀਕਰ ਵਾਲੀ ਗੱਡੀ’ ਨਾਲ ਥੋੜ੍ਹੇ ਹੀ ਭੈਣਾਂ-ਭਰਾਵਾਂ ਨੇ ਬਹੁਤ ਲੋਕਾਂ ਤਕ ਸੱਚਾਈ ਪਹੁੰਚਾਈ।