ਜਾਣ-ਪਛਾਣ
ਕੀ ਬਾਈਬਲ ਅੱਜ ਵੀ ਫ਼ਾਇਦੇਮੰਦ ਹੈ?
ਕੀ ਅੱਜ ਇਸ ਤਕਨਾਲੋਜੀ ਦੀ ਦੁਨੀਆਂ ਵਿਚ ਜਾਣਕਾਰੀ ਦੀ ਭਰਮਾਰ ਹੋਣ ਕਰਕੇ ਬਾਈਬਲ ਦੀ ਸਲਾਹ ਬਹੁਤ ਪੁਰਾਣੀ ਹੋ ਗਈ ਹੈ? ਬਾਈਬਲ ਦੱਸਦੀ ਹੈ:
‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਫ਼ਾਇਦੇਮੰਦ ਹੈ।’—2 ਤਿਮੋਥਿਉਸ 3:16.
ਪਹਿਰਾਬੁਰਜ ਦੇ ਇਸ ਅੰਕ ਵਿਚ ਬਾਈਬਲ ਦੇ ਇਸ ਦਾਅਵੇ ਦੀ ਜਾਂਚ ਕੀਤੀ ਗਈ ਹੈ ਕਿ ਇਹ ਜ਼ਿੰਦਗੀ ਦੇ ਹਰ ਪਹਿਲੂ ਵਿਚ ਸਾਨੂੰ ਸੇਧ ਦੇ ਸਕਦੀ ਹੈ।