Skip to content

Skip to table of contents

ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?

ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?

ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਲੋਕਾਂ ਦੀ ਸੋਚ ਨੂੰ ਬਦਲਣ ਦੀ ਤਾਕਤ ਹੈ। (ਇਬਰਾਨੀਆਂ 4:12) ਇਸ ਦੀਆਂ ਸਿੱਖਿਆਵਾਂ ਦੀ ਮਦਦ ਨਾਲ ਅਣਗਿਣਤ ਲੋਕ ਆਪਣੇ ਦਿਲ ਵਿੱਚੋਂ ਨਫ਼ਰਤ ਕੱਢ ਸਕੇ ਹਨ। ਆਓ ਆਪਾਂ ਬਾਈਬਲ ਦੀਆਂ ਚਾਰ ਸਿੱਖਿਆਵਾਂ ’ਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਉਹ ਨਫ਼ਰਤ ਦਾ ਚੱਕਰ ਤੋੜ ਸਕੇ।