ਪਹਿਰਾਬੁਰਜ ਨੰ. 4 2016 | ਕੌਣ ਦੇ ਸਕਦਾ ਹੈ ਦਿਲਾਸਾ?
ਸਾਨੂੰ ਸਾਰਿਆਂ ਨੂੰ ਰੱਬ ਤੋਂ ਦਿਲਾਸੇ ਦੀ ਲੋੜ ਹੈ, ਖ਼ਾਸ ਕਰਕੇ ਮੁਸ਼ਕਲ ਘੜੀਆਂ ਵਿਚ। ਇਸ ਲੇਖ-ਲੜੀ ਵਿਚ ਦੱਸਿਆ ਗਿਆ ਹੈ ਕਿ ਰੱਬ ਸਾਨੂੰ ਕਿਵੇਂ ਦਿਲਾਸਾ ਦਿੰਦਾ ਹੈ ਜਦੋਂ ਅਸੀਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ।
ਮੁੱਖ ਪੰਨੇ ਤੋਂ
ਸਾਨੂੰ ਸਾਰਿਆਂ ਨੂੰ ਹੌਸਲੇ ਦੀ ਲੋੜ ਹੈ
ਤੁਸੀਂ ਕਿੱਥੋਂ ਦਿਲਾਸਾ ਪਾ ਸਕਦੇ ਹੋ ਜਦੋਂ ਤੁਸੀਂ ਸੋਗ ਕਰ ਰਹੇ ਹੁੰਦੇ ਹੋ ਤੁਹਾਨੂੰ ਸਿਹਤ, ਵਿਆਹ ਜਾਂ ਨੌਕਰੀ ਸੰਬੰਧੀ ਸਮੱਸਿਆਵਾਂ ਆਉਂਦੀਆਂ ਹਨ?
ਮੁੱਖ ਪੰਨੇ ਤੋਂ
ਔਖੀਆਂ ਘੜੀਆਂ ਵਿਚ ਦਿਲਾਸੇ ਭਰੇ ਸ਼ਬਦ
ਲੋਕਾਂ ਨੂੰ ਜਦੋਂ ਦਿਲਾਸੇ ਦੀ ਬਹੁਤ ਜ਼ਿਆਦਾ ਲੋੜ ਸੀ ਤਾਂ ਉਨ੍ਹਾਂ ਨੂੰ ਦਿਲਾਸਾ ਕਿਵੇਂ ਮਿਲਿਆ।
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
“ਜੁੱਧ ਦਾ ਸੁਆਮੀ ਯਹੋਵਾਹ ਹੈ”“
ਗੋਲਿਅਥ ਵਾਦੀ ਵਿਚ ਆਕੜ ਕੇ ਖੜ੍ਹਾ ਹੈ। ਦਾਊਦ ਦੇਖ ਸਕਦਾ ਸੀ ਕਿ ਫ਼ੌਜੀ ਉਸ ਤੋਂ ਕਿਉਂ ਡਰਦੇ ਸਨ। ਫਲਿਸਤੀ ਅਤੇ ਇਜ਼ਰਾਈਲੀ ਫ਼ੌਜਾਂ ਚੁੱਪ-ਚਾਪ ਖੜ੍ਹੀਆਂ ਸਨ। ਨਿਹਚਾ ਦੀ ਜਿੱਤ ਕਿਵੇਂ ਹੋਈ?
ਦਾਊਦ ਅਤੇ ਗੋਲਿਅਥ—ਕੀ ਇਹ ਕਹਾਣੀ ਸੱਚੀ ਹੈ?
ਕੁਝ ਆਲੋਚਕ ਸ਼ੱਕ ਕਰਦੇ ਹਨ ਕਿ ਇਹ ਕਹਾਣੀ ਸੱਚ ਨਹੀਂ ਹੈ। ਕੀ ਉਨ੍ਹਾਂ ਦਾ ਇਹ ਮੰਨਣਾ ਸਹੀ ਹੈ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਕਈ ਨਾਕਾਮੀਆਂ ਤੋਂ ਬਾਅਦ ਹੋਇਆ ਕਾਮਯਾਬ
ਇਕ ਆਦਮੀ ਨੇ ਕਿਵੇਂ ਗੰਦੀਆਂ ਤਸਵੀਰਾਂ ਦੇਖਣ ਦੀ ਲਤ ਤੋਂ ਛੁਟਕਾਰਾ ਪਾਇਆ ਅਤੇ ਮਨ ਦੀ ਸ਼ਾਂਤੀ ਪਾਈ?
ਬਾਈਬਲ ਕੀ ਕਹਿੰਦੀ ਹੈ?
ਜਵਾਬ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ।