ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2023
ਇਸ ਅੰਕ ਵਿਚ 11 ਦਸੰਬਰ 2023–7 ਜਨਵਰੀ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।
1923—ਸੌ ਸਾਲ ਪਹਿਲਾਂ
ਸਾਲ 1923 ਵਿਚ ਬਾਈਬਲ ਸਟੂਡੈਂਟਸ ਨੇ ਆਪਣੀਆਂ ਮੀਟਿੰਗਾਂ, ਵੱਡੇ ਸੰਮੇਲਨਾਂ ਅਤੇ ਪ੍ਰਚਾਰ ਕਰਨ ਦੇ ਤਰੀਕੇ ਵਿਚ ਬਹੁਤ ਸਾਰੇ ਬਦਲਾਅ ਕੀਤੇ ਜਿਨ੍ਹਾਂ ਕਰਕੇ ਉਨ੍ਹਾਂ ਵਿਚ ਏਕਤਾ ਹੋਰ ਵੀ ਵਧ ਗਈ। ਇਹ ਏਕਤਾ ਅੱਜ ਵੀ ਸਾਫ਼ ਦੇਖੀ ਜਾ ਸਕਦੀ ਹੈ।
ਅਧਿਐਨ ਲੇਖ 45
ਯਹੋਵਾਹ ਦੇ ਮਹਾਨ ਮੰਦਰ ਵਿਚ ਭਗਤੀ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ
1-7 ਜਨਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਪਾਠਕਾਂ ਵੱਲੋਂ ਸਵਾਲ
ਕੀ ਉਜਾੜ ਵਿਚ ਇਜ਼ਰਾਈਲੀਆਂ ਕੋਲ ਮੰਨ ਅਤੇ ਬਟੇਰਿਆਂ ਤੋਂ ਇਲਾਵਾ ਕੁਝ ਹੋਰ ਵੀ ਖਾਣ-ਪੀਣ ਲਈ ਸੀ?