ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2024

ਇਸ ਅੰਕ ਵਿਚ 9 ਦਸੰਬਰ 2024–5 ਜਨਵਰੀ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।

1924​—ਸੌ ਸਾਲ ਪਹਿਲਾਂ

ਸਾਲ 1924 ਵਿਚ ਬਾਈਬਲ ਸਟੂਡੈਂਟਸ ਨੇ ਪ੍ਰਚਾਰ ਕਰਦੇ ਰਹਿਣ ਲਈ ਦਲੇਰੀ ਨਾਲ ਕੁਝ ਕਦਮ ਚੁੱਕੇ।

ਅਧਿਐਨ ਲੇਖ 40

ਯਹੋਵਾਹ “ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ”

9-15 ਦਸੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 41

ਯਿਸੂ ਜਾਂਦਾ-ਜਾਂਦਾ ਬਹੁਤ ਕੁਝ ਸਿਖਾ ਗਿਆ

16-22 ਦਸੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 42

‘ਤੋਹਫ਼ਿਆਂ ਵਜੋਂ ਮਿਲੇ ਆਦਮੀਆਂ’ ਲਈ ਸ਼ੁਕਰਗੁਜ਼ਾਰੀ ਦਿਖਾਓ

23-29 ਦਸੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 43

ਆਪਣੇ ਸ਼ੱਕ ਕਿਵੇਂ ਦੂਰ ਕਰੀਏ?

30 ਦਸੰਬਰ 2024–5 ਜਨਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਕੀ ਤੁਸੀਂ ਜਾਣਦੇ ਹੋ?

ਪ੍ਰਾਚੀਨ ਇਜ਼ਰਾਈਲ ਵਿਚ ਸੰਗੀਤ ਦੀ ਕਿੰਨੀ ਕੁ ਅਹਿਮੀਅਤ ਸੀ?

ਪਾਠਕਾਂ ਵੱਲੋਂ ਸਵਾਲ

ਸੁਲੇਮਾਨ ਦੇ ਮੰਦਰ ਦੀ ਦਲਾਨ ਦੀ ਉਚਾਈ ਕਿੰਨੀ ਸੀ?

ਮੁੱਖ ਗੱਲਾਂ ਦੁਹਰਾਓ

ਕੀ ਤੁਹਾਡੇ ਨਾਲ ਇੱਦਾਂ ਹੁੰਦਾ ਹੈ ਕਿ ਤੁਹਾਨੂੰ ਪੜ੍ਹੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ?