ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2018

ਇਸ ਅੰਕ ਵਿਚ 3-30 ਦਸੰਬਰ 2018 ਦੇ ਲੇਖ ਹਨ।

1918—ਸੌ ਸਾਲ ਪਹਿਲਾਂ

ਯੂਰਪ ਵਿਚ ਅਜੇ ਵੀ ਪਹਿਲਾ ਵਿਸ਼ਵ ਯੁੱਧ ਲੱਗਾ ਹੋਇਆ ਸੀ, ਪਰ ਸਾਲ ਦੇ ਸ਼ੁਰੂ ਵਿਚ ਹੋਈਆਂ ਘਟਨਾਵਾਂ ਤੋਂ ਲੱਗਦਾ ਸੀ ਕਿ ਬਾਈਬਲ ਸਟੂਡੈਂਟਸ ਅਤੇ ਦੁਨੀਆਂ ਦੇ ਲੋਕਾਂ ਲਈ ਵਧੀਆ ਸਮਾਂ ਆਵੇਗਾ।

ਸੱਚ ਬੋਲੋ

ਲੋਕ ਝੂਠ ਕਿਉਂ ਬੋਲਦੇ ਹਨ ਅਤੇ ਇਸ ਦੇ ਕੀ ਨਤੀਜੇ ਨਿਕਲਦੇ ਹਨ? ਅਸੀਂ ਇਕ-ਦੂਜੇ ਨਾਲ ਸੱਚ ਕਿਵੇਂ ਬੋਲ ਸਕਦੇ ਹਾਂ?

ਸੱਚਾਈ ਸਿਖਾਓ

ਇਸ ਦੁਨੀਆਂ ਦਾ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਇਸ ਲਈ ਸਾਨੂੰ ਆਪਣਾ ਧਿਆਨ ਬਾਈਬਲ ਸਟੱਡੀ ਸ਼ੁਰੂ ਕਰਵਾਉਣ ਅਤੇ ਲੋਕਾਂ ਨੂੰ ਸੱਚਾਈ ਸਿਖਾਉਣ ’ਤੇ ਲਾਉਣਾ ਚਾਹੀਦਾ ਹੈ। ਸਿਖਾਉਣ ਵਾਲੇ ਔਜ਼ਾਰ ਕਿਵੇਂ ਸਾਡੀ ਮਦਦ ਕਰ ਸਕਦੇ ਹਨ?

ਜੀਵਨੀ

ਯਹੋਵਾਹ ਨੇ ਮੇਰੇ ਫ਼ੈਸਲੇ ’ਤੇ ਬਰਕਤ ਪਾਈ

ਨੌਜਵਾਨ ਹੁੰਦਿਆਂ ਚਾਰਲਸ ਮੋਲਾਹੈਨ ਨੇ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਲਈ ਬੈਥਲ ਦਾ ਫ਼ਾਰਮ ਭਰ ਦਿੱਤਾ। ਯਹੋਵਾਹ ਉਸ ਨੂੰ ਅੱਜ ਤਕ ਬਰਕਤਾਂ ਦੇ ਰਿਹਾ ਹੈ।

ਆਪਣੇ ਮਿਹਨਤੀ ਆਗੂ ਮਸੀਹ ’ਤੇ ਭਰੋਸਾ ਰੱਖੋ

ਜਿੱਦਾਂ-ਜਿੱਦਾਂ ਪਰਮੇਸ਼ੁਰ ਦਾ ਸੰਗਠਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਸਾਡੇ ਕੋਲ ਆਪਣੇ ਚੁਣੇ ਹੋਏ ਆਗੂ ਯਿਸੂ ’ਤੇ ਭਰੋਸਾ ਰੱਖਣ ਦੇ ਕਿਹੜੇ ਕਾਰਨ ਹਨ?

ਬਦਲਦੇ ਹਾਲਾਤਾਂ ਦੇ ਬਾਵਜੂਦ ਵੀ ਮਨ ਦੀ ਸ਼ਾਂਤੀ ਬਣਾਈ ਰੱਖੋ

ਜਦੋਂ ਸਾਡੀ ਜ਼ਿੰਦਗੀ ਵਿਚ ਇਸ ਤਰ੍ਹਾਂ ਦੇ ਬਦਲਾਅ ਹੁੰਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚਿਆ ਵੀ ਨਹੀਂ ਹੁੰਦਾ, ਤਾਂ ਇਨ੍ਹਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਸ਼ਾਇਦ ਨਿਰਾਸ਼ ਹੋ ਜਾਈਏ। ਜ਼ਿੰਦਗੀ ਵਿਚ ਬਦਲਾਅ ਆਉਣ ’ਤੇ “ਪਰਮੇਸ਼ੁਰ ਦੀ ਸ਼ਾਂਤੀ” ਸਾਡੀ ਕਿਵੇਂ ਮਦਦ ਕਰਦੀ ਹੈ?

ਕੀ ਤੁਸੀਂ ਜਾਣਦੇ ਹੋ?

ਮਸੀਹ ਦੇ ਚੇਲਿਆਂ ਵਿੱਚੋਂ ਸ਼ਹੀਦ ਹੋਣ ਵਾਲਿਆਂ ਵਿੱਚੋਂ ਸਭ ਤੋਂ ਪਹਿਲਾਂ ਜ਼ਿਕਰ ਇਸਤੀਫ਼ਾਨ ਦਾ ਆਉਂਦਾ ਹੈ। ਸਤਾਏ ਜਾਣ ’ਤੇ ਉਹ ਇੰਨਾ ਸ਼ਾਂਤ ਕਿਵੇਂ ਰਹਿ ਸਕਿਆ?