ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2018

ਇਸ ਅੰਕ ਵਿਚ 1-28 ਅਕਤੂਬਰ 2018 ਦੇ ਲੇਖ ਹਨ।

ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?

ਬਾਈਬਲ ਦੇ ਕਿਹੜੇ ਤਿੰਨ ਅਸੂਲ ਜਾਣਕਾਰੀ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ?

ਕਿਸੇ ਦਾ ਬਾਹਰਲਾ ਰੂਪ ਦੇਖ ਕੇ ਰਾਇ ਕਾਇਮ ਨਾ ਕਰੋ

ਅਸੀਂ ਤਿੰਨ ਗੱਲਾਂ ਦੇਖੀਆਂ ਜਿਨ੍ਹਾਂ ਕਰਕੇ ਕਿਸੇ ਦਾ ਬਾਹਰਲਾ ਰੂਪ ਦੇ ਰਾਇ ਕਾਇਮ ਕਰਨੀ ਸਰਾਸਰ ਗ਼ਲਤ ਹੈ।

ਜੀਵਨੀ

ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ

ਮੈਕਸੀਮ ਡਨੀਲੀਕੋ ਦੇ ਮਿਸ਼ਨਰੀ ਸੇਵਾ ਵਿਚ ਬਿਤਾਏ 68 ਸਾਲਾਂ ਦੇ ਤਜਰਬੇ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ

ਖ਼ੁਸ਼ ਹਨ ਖੁੱਲ੍ਹ-ਦਿਲੇ ਲੋਕ

ਖੁੱਲ੍ਹ-ਦਿਲੀ ਦਾ ਖ਼ੁਸ਼ੀ ਨਾਲ ਕੀ ਸੰਬੰਧ ਹੈ?

ਹਰ ਰੋਜ਼ ਯਹੋਵਾਹ ਨਾਲ ਮਿਲ ਕੇ ਕੰਮ ਕਰੋ

ਅਸੀਂ ਕਿਨ੍ਹਾਂ ਪੰਜ ਤਰੀਕਿਆਂ ਨਾਲ ਯਹੋਵਾਹ ਨਾਲ ਮਿਲ ਕੇ ਕੰਮ ਕਰ ਸਕਦੇ ਹਾਂ?

ਧੀਰਜ—ਉਮੀਦ ਕਰਕੇ ਸਹਿਣਾ

ਜਾਣੋ ਕਿ ਧੀਰਜ ਦਾ ਮਤਲਬ ਕੀ ਹੈ, ਇਸ ਨੂੰ ਕਿਵੇਂ ਪੈਦਾ ਕਰੀਏ ਅਤੇ ਇੱਦਾਂ ਕਰਨ ਦੇ ਕੀ ਫ਼ਾਇਦੇ ਹਨ?

ਇਤਿਹਾਸ ਦੇ ਪੰਨਿਆਂ ਤੋਂ

ਪੁਰਤਗਾਲ ਵਿਚ ਰਾਜ ਦੇ ਬੀ ਕਿਵੇਂ ਬੀਜੇ ਗਏ?

ਸ਼ੁਰੂ ਵਿਚ ਰਾਜ ਦੇ ਪ੍ਰਚਾਰਕਾਂ ਨੂੰ ਪੁਰਤਗਾਲ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?