ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2019

ਇਸ ਅੰਕ ਵਿਚ 30 ਸਤੰਬਰ–27 ਅਕਤੂਬਰ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ।

“ਅਸੀਂ ਹਾਰ ਨਹੀਂ ਮੰਨਦੇ”!

ਭਵਿੱਖ ਲਈ ਸਾਡੀ ਉਮੀਦ ਕਦੇ ਹਾਰ ਨਾ ਮੰਨਣ ਦੇ ਸਾਡੇ ਇਰਾਦੇ ਨੂੰ ਕਿਵੇਂ ਮਜ਼ਬੂਤ ਕਰ ਸਕਦੀ ਹੈ?

ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ

ਫ਼ਿਲਿੱਪੀਆਂ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਤੋਂ ਸਾਡੀ ਇਹ ਜਾਣਨ ਵਿਚ ਮਦਦ ਹੋਵੇਗੀ ਕਿ ਅਸੀਂ ਉਦੋਂ ਵੀ ਪਿਆਰ ਕਿਵੇਂ ਵਧਾ ਸਕਦੇ ਹਾਂ ਜਦੋਂ ਪਿਆਰ ਦਿਖਾਉਣਾ ਔਖਾ ਹੁੰਦਾ ਹੈ।

‘ਤੂੰ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ’

ਯਹੋਵਾਹ ਬਾਰੇ ਜਾਣਨ ਵਿਚ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

ਨਵੀਂ ਜ਼ਿੰਮੇਵਾਰੀ ਵਿਚ ਖ਼ੁਸ਼ੀ ਕਿਵੇਂ ਪਾਈਏ?

ਇਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਆਪਣੀ ਮਨਪਸੰਦ ਜ਼ਿੰਮੇਵਾਰੀ ਛੱਡ ਕੇ ਜਾਣਾ ਔਖਾ ਲੱਗਾ ਹੋਵੇ। ਇਸ ਤਬਦੀਲੀ ਅਨੁਸਾਰ ਢਲ਼ਣ ਵਿਚ ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ?

ਨਿਹਚਾ—ਤਕੜਾ ਕਰਨ ਵਾਲਾ ਗੁਣ

ਨਿਹਚਾ ਤੋਂ ਸਾਨੂੰ ਜ਼ਬਰਦਸਤ ਤਾਕਤ ਮਿਲਦੀ ਹੈ। ਨਿਹਚਾ ਕਰਕੇ ਅਸੀਂ ਪਹਾੜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ।

ਯੂਹੰਨਾ ਬਪਤਿਸਮਾ ਦੇਣ ਵਾਲਾ—ਖ਼ੁਸ਼ੀ ਬਣਾਈ ਰੱਖਣ ਦਾ ਸਬਕ

ਨਿਰਾਸ਼ਾ ਦਾ ਸਾਮ੍ਹਣਾ ਕਰਦਿਆਂ ਵੀ ਅਸੀਂ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖ ਸਕਦੇ ਹਾਂ?