ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2020
ਇਸ ਅੰਕ ਵਿਚ 1 ਜੂਨ–5 ਜੁਲਾਈ 2020 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਉੱਤਰ ਤੋਂ ਹਮਲਾ!
ਅਧਿਐਨ ਲੇਖ 14: 1-7 ਜੂਨ 2020. ਯੋਏਲ ਅਧਿਆਇ 1 ਅਤੇ 2 ਬਾਰੇ ਸਾਡੀ ਸਮਝ ਵਿਚ ਤਬਦੀਲੀ ਕਰਨ ਦੇ ਚਾਰ ਕਾਰਨ ਕੀ ਹਨ?
ਪ੍ਰਚਾਰ ਦੇ ਇਲਾਕੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ?
ਅਧਿਐਨ ਲੇਖ 15: 8-14 ਜੂਨ 2020. ਯਿਸੂ ਤੇ ਪੌਲੁਸ ਦੀ ਰੀਸ ਕਰਦਿਆਂ ਅਸੀਂ ਕਿਵੇਂ ਧਿਆਨ ਵਿਚ ਰੱਖ ਸਕਦੇ ਹਾਂ ਕਿ ਲੋਕਾਂ ਦੇ ਕੀ ਵਿਸ਼ਵਾਸ ਹਨ, ਉਹ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਂਦੇ ਹਨ ਤੇ ਉਹ ਆਉਣ ਵਾਲੇ ਸਮੇਂ ਵਿਚ ਮਸੀਹ ਦੇ ਚੇਲੇ ਬਣ ਸਕਦੇ ਹਨ?
ਸੁਣੋ, ਜਾਣੋ ਤੇ ਹਮਦਰਦੀ ਦਿਖਾਓ
ਅਧਿਐਨ ਲੇਖ 16: 15-21 ਜੂਨ 2020. ਯਹੋਵਾਹ ਨੇ ਪਿਆਰ ਨਾਲ ਯੂਨਾਹ, ਏਲੀਯਾਹ, ਹਾਜਰਾ ਅਤੇ ਲੂਤ ਦੀ ਮਦਦ ਕੀਤੀ। ਜਾਣੋ ਕਿ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦਿਆਂ ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ।
“ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ”
ਅਧਿਐਨ ਲੇਖ 17: 22-28 ਜੂਨ 2020. ਅਸੀਂ ਯਿਸੂ ਨਾਲ ਦੋਸਤੀ ਕਰਨ ਅਤੇ ਇਸ ਨੂੰ ਕਾਇਮ ਰੱਖਣ ਵਿਚ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ। ਪਰ ਅਸੀਂ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰ ਸਕਦੇ ਹਾਂ।
ਆਪਣੀ ਦੌੜ ਪੂਰੀ ਕਰੋ
ਅਧਿਐਨ ਲੇਖ 18: 29 ਜੂਨ–5 ਜੁਲਾਈ 2020. ਅਸੀਂ ਸਾਰੇ ਜਣੇ, ਇੱਥੋਂ ਤਕ ਕਿ ਵਧਦੀ ਉਮਰ ਜਾਂ ਗੰਭੀਰ ਬੀਮਾਰੀ ਦੇ ਬਾਵਜੂਦ ਵੀ, ਜ਼ਿੰਦਗੀ ਦੀ ਦੌੜ ਕਿਵੇਂ ਜਿੱਤ ਸਕਦੇ ਹਾਂ?