ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2020

ਇਸ ਅੰਕ ਵਿਚ 2 ਮਾਰਚ–5 ਅਪ੍ਰੈਲ 2020 ਦੇ ਅਧਿਐਨ ਲੇਖ ਦਿੱਤੇ ਗਏ ਹਨ।

‘ਜਾਓ, ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ’

2020 ਲਈ ਬਾਈਬਲ ਦਾ ਹਵਾਲਾ ਚੇਲੇ ਬਣਾਉਣ ਦੇ ਕੰਮ ਵਿਚ ਸੁਧਾਰ ਲਿਆਉਣ ਵਿਚ ਸਾਡੀ ਮਦਦ ਕਰੇਗਾ।

ਤੁਸੀਂ ਦੂਸਰਿਆਂ ਨੂੰ “ਹੌਸਲਾ” ਦੇ ਸਕਦੇ ਹੋ

ਤਿੰਨ ਗੁਣਾਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਦੂਜਿਆਂ ਨੂੰ ਹੌਸਲਾ ਦੇ ਸਕਦੇ ਹੋ ਅਤੇ ਉਨ੍ਹਾਂ ਦੀ ਮਦਦ ਕਰ ਸਕਦੇ ਹੋ।

ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਨਮੋਲ ਸਮਝਦਾ ਹੈ!

ਕਿਸੇ ਬੀਮਾਰੀ, ਆਰਥਿਕ ਤੰਗੀ ਜਾਂ ਬੁਢਾਪੇ ਕਰਕੇ ਨਿਰਾਸ਼ ਮਹਿਸੂਸ ਕਰਦਿਆਂ ਆਓ ਆਪਾਂ ਯਾਦ ਰੱਖੀਏ ਕਿ ਸਾਡੇ ਸਵਰਗੀ ਪਿਤਾ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਕੋਈ ਚੀਜ਼ ਰੋਕ ਨਹੀਂ ਸਕਦੀ।

“ਪਵਿੱਤਰ ਸ਼ਕਤੀ ਗਵਾਹੀ ਦਿੰਦੀ ਹੈ”

ਇਕ ਵਿਅਕਤੀ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ? ਜਦੋਂ ਕਿਸੇ ਨੂੰ ਚੁਣੇ ਜਾਣ ਦਾ ਸੱਦਾ ਮਿਲਦਾ ਹੈ, ਤਾਂ ਉਸ ਨਾਲ ਕੀ ਹੁੰਦਾ ਹੈ?

ਅਸੀਂ ਤੁਹਾਡੇ ਨਾਲ ਚੱਲਾਂਗੇ

ਸਾਨੂੰ ਉਸ ਸ਼ਾਮ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਪ੍ਰਤੀ ਕਿੱਦਾਂ ਦਾ ਨਜ਼ਰੀਆ ਰੱਖਣਾ ਚਾਹੀਦਾ ਹੈ? ਕੀ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਜੇ ਮੈਮੋਰੀਅਲ ਵਿਚ ਰੋਟੀ ਅਤੇ ਦਾਖਰਸ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ?