ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2017

ਇਸ ਅੰਕ ਵਿਚ 29 ਜਨਵਰੀ-25 ਫਰਵਰੀ 2018 ਦੇ ਲੇਖ ਹਨ।

‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ’

ਅਸੀਂ ਕਿਵੇਂ ਭਰੋਸਾ ਰੱਖ ਸਕਦੇ ਹਾਂ ਕਿ ਭਵਿੱਖ ਵਿਚ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ?

“ਮੈਨੂੰ ਵੀ ਇਹ ਆਸ਼ਾ ਹੈ”

ਦੁਬਾਰਾ ਜੀ ਉਠਾਏ ਜਾਣ ਦੀ ਸਿੱਖਿਆ ਮਸੀਹੀਆਂ ਦੀ ਮੁੱਖ ਸਿੱਖਿਆਵਾਂ ਵਿਚ ਸ਼ਾਮਲ ਕਿਉਂ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਬਾਈਬਲ-ਆਧਾਰਿਤ ਕਿੰਨੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ।

ਪਾਠਕਾਂ ਵੱਲੋਂ ਸਵਾਲ

ਕੀ ਯਿਸੂ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ?

ਪਾਠਕਾਂ ਵੱਲੋਂ ਸਵਾਲ

ਜੇ ਮਸੀਹੀ ਜੋੜਾ ਬੱਚਾ ਨਹੀਂ ਚਾਹੁੰਦਾ, ਤਾਂ ਕੀ ਉਹ ਕਾਪਰ-ਟੀ (IUD, intrauterine device) ਦੀ ਵਰਤੋਂ ਕਰ ਸਕਦਾ ਹੈ?

ਮਾਪਿਓ—ਬੱਚਿਆਂ ਦੀ “ਬੁੱਧੀਮਾਨ” ਬਣਨ ਅਤੇ “ਮੁਕਤੀ” ਪਾਉਣ ਵਿਚ ਮਦਦ ਕਰੋ

ਜਦੋਂ ਬੱਚੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੁੰਦੇ ਹਨ, ਤਾਂ ਕਈ ਮਾਪਿਆਂ ਨੂੰ ਚਿੰਤਾ ਹੁੰਦੀ ਹੈ। ਮਾਪੇ ਆਪਣੇ ਬੱਚਿਆਂ ਦੀ ਸੱਚਾਈ ਵਿਚ ‘ਵਧਣ-ਫੁੱਲਣ ਅਤੇ ਮੁਕਤੀ ਪਾਉਣ’ ਵਿਚ ਮਦਦ ਕਿਵੇਂ ਕਰ ਸਕਦੇ ਹਨ?

ਨੌਜਵਾਨੋ—“ਮੁਕਤੀ ਪਾਉਣ ਦਾ ਜਤਨ ਕਰਦੇ ਰਹੋ”

ਬਪਤਿਸਮਾ ਲੈਣ ਦਾ ਫ਼ੈਸਲਾ ਬਹੁਤ ਗੰਭੀਰ ਹੈ, ਪਰ ਫਿਰ ਵੀ ਸਾਨੂੰ ਬਪਤਿਸਮਾ ਲੈਣ ਤੋਂ ਡਰਨਾ ਨਹੀਂ ਚਾਹੀਦਾ।

ਜੀਵਨੀ

ਮਾਲਕ ਦੇ ਪਿੱਛੇ-ਪਿੱਛੇ ਜਾਣ ਲਈ ਚੀਜ਼ਾਂ ਨੂੰ ਛੱਡਣਾ

ਫ਼ੀਲਿਕਸ ਫੇਹਾਰਡੋ 16 ਸਾਲ ਦਾ ਸੀ ਜਦੋਂ ਉਸ ਨੇ ਮਸੀਹੀ ਬਣਨ ਦਾ ਫ਼ੈਸਲਾ ਕੀਤਾ। 70 ਸਾਲ ਬਾਅਦ ਵੀ ਉਸ ਨੂੰ ਆਪਣੇ ਮਾਲਕ ਦੇ ਪਿੱਛੇ-ਪਿੱਛੇ ਚੱਲਣ ਦਾ ਕੋਈ ਵੀ ਪਛਤਾਵਾ ਨਹੀਂ, ਚਾਹੇ ਮਾਲਕ ਨੇ ਕਿਤੇ ਵੀ ਜਾਣ ਨੂੰ ਕਿਹਾ।

ਵਿਸ਼ਾ ਇੰਡੈਕਸ ਪਹਿਰਾਬੁਰਜ 2017

ਇਸ ਇੰਡੈਕਸ ਦੀ ਮਦਦ ਨਾਲ ਤੁਸੀਂ 2017 ਵਿਚ ਛਾਪੇ ਗਏ ਪਹਿਰਾਬੁਰਜ ਦੇ ਲੇਖਾਂ ਨੂੰ ਸੌਖਿਆਂ ਹੀ ਲੱਭ ਸਕਦੇ ਹੋ।