Skip to content

Skip to table of contents

ਵਿਸ਼ਾ ਇੰਡੈਕਸ ਪਹਿਰਾਬੁਰਜ 2017

ਵਿਸ਼ਾ ਇੰਡੈਕਸ ਪਹਿਰਾਬੁਰਜ 2017

ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ

ਅਧਿਐਨ ਲੇਖ

  • “ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ” ਜਨ.

  • ਉਨ੍ਹਾਂ ਦਾ ਆਦਰ ਕਰੋ ਜੋ ਇਸ ਦੇ ਹੱਕਦਾਰ ਹਨ ਮਾਰ.

  • ਅੱਜ ਕੌਣ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ? ਫਰ.

  • ਆਪਣਾ ਪਿਆਰ ਠੰਢਾ ਨਾ ਪੈਣ ਦਿਓ, ਮਈ

  • ਸਭ ਤੋਂ ਅਹਿਮ ਮਸਲੇ ਨੂੰ ਯਾਦ ਰੱਖੋ, ਜੂਨ.

  • “ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ,” ਸਤੰ.

  • “ਸਾਰੀ ਧਰਤੀ ਦਾ ਨਿਆਈ” ਹਮੇਸ਼ਾ ਨਿਆਂ ਕਰਦਾ ਹੈ, ਅਪ੍ਰੈ.

  • ਸੱਚਾ ਧਨ ਜੋੜੋ, ਜੁਲ.

  • ਸੱਚਾਈ ਕਰਕੇ ਘਰ ਵਿਚ “ਤਲਵਾਰ” ਚੱਲੇਗੀ, ਅਕ.

  • ਸੰਜਮ ਪੈਦਾ ਕਰੋ, ਸਤੰ.

  • ਕਿਸੇ ਵੀ ਚੀਜ਼ ਕਰਕੇ ਇਨਾਮ ਤੋਂ ਵਾਂਝੇ ਨਾ ਰਹੋ, ਨਵੰ.

  • ਕੀ ਤੁਸੀਂ ਧੀਰਜ ਨਾਲ ਉਡੀਕ ਕਰਦੇ ਹੋ? ਅਗ.

  • ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ? ਨਵੰ.

  • ਕੀ ਤੁਸੀਂ ਲਿਖੀਆਂ ਗੱਲਾਂ ’ਤੇ ਦਿਲੋਂ ਚੱਲਦੇ ਹੋ? ਮਾਰ.

  • “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਮਈ

  • ਕੀ ਨਿਆਂ ਪ੍ਰਤੀ ਤੁਹਾਡਾ ਨਜ਼ਰੀਆ ਯਹੋਵਾਹ ਵਰਗਾ ਹੈ? ਅਪ੍ਰੈ.

  • “ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ,” ਅਪ੍ਰੈ.

  • ਜੋਸ਼ ਨਾਲ ਗੀਤ ਗਾਓ! ਨਵੰ.

  • ‘ਤਕੜਾ ਹੋ ਅਤੇ ਕੰਮ ਕਰ,’ ਸਤੰ.

  • ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ, ਅਕ.

  • ਤੁਸੀਂ ਹਰ ਹਾਲਾਤ ਵਿਚ ਨਿਮਰ ਬਣੇ ਰਹਿ ਸਕਦੇ ਹੋ, ਜਨ.

  • ਦੁਨਿਆਵੀ ਸੋਚ ਤੋਂ ਬਚੋ, ਨਵੰ.

  • ‘ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦਿਓ,’ ਅਕ.

  • ਨਵਾਂ ਸੁਭਾਅ ਪਾਈ ਰੱਖੋ, ਅਗ.

  • ਨਿਹਚਾ ਰੱਖੋ—ਸਮਝਦਾਰੀ ਨਾਲ ਫ਼ੈਸਲੇ ਕਰੋ, ਮਾਰ.

  • ਨਿਮਰ ਬਣਨਾ ਜ਼ਰੂਰੀ ਕਿਉਂ ਹੈ? ਜਨ.

  • ਨੌਜਵਾਨੋ, “ਮੁਕਤੀ ਪਾਉਣ ਦਾ ਜਤਨ ਕਰਦੇ ਰਹੋ,” ਦਸੰ.

  • ‘ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ,’ ਸਤੰ.

  • ਪਰਮੇਸ਼ੁਰ ਦਾ ਰਾਜ ਆਉਣ ਤੇ ਕੀ ਨਹੀਂ ਰਹੇਗਾ? ਅਪ੍ਰੈ.

  • ‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ,’ ਅਗ.

  • ਪਰਮੇਸ਼ੁਰ ਵੱਲੋਂ ਮਿਲੇ ਖ਼ਜ਼ਾਨੇ ਸਾਂਭ ਕੇ ਰੱਖੋ, ਜੂਨ.

  • ਪੁਰਾਣਾ ਸੁਭਾਅ ਲਾਹੀ ਰੱਖੋ, ਅਗ.

  • ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ, ਮਾਰ.

  • ਮਾਪਿਓ, ਬੱਚਿਆਂ ਦੀ ਬੁੱਧੀ ਤੇ ਮੁਕਤੀ ਹਾਸਲ ਕਰਨ ਵਿਚ ਮਦਦ ਕਰੋ, ਦਸੰ.

  • ‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ,’ ਦਸੰ.

  • “ਮੈਨੂੰ ਵੀ ਇਹ ਆਸ਼ਾ ਹੈ,” ਦਸੰ.

  • “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ,” ਜਨ.

  • ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ, ਫਰ.

  • ਯਹੋਵਾਹ ਸਾਨੂੰ ਮੁਸੀਬਤਾਂ ਵਿਚ ਦਿਲਾਸਾ ਦਿੰਦਾ ਹੈ, ਜੂਨ.

  • ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ! ਫਰ.

  • “ਯਹੋਵਾਹ ਤੁਹਾਡੇ ਫ਼ੈਸਲਿਆਂ ’ਤੇ ਬਰਕਤ ਪਾਵੇ,” ਜੁਲ.

  • ਯਹੋਵਾਹ ਦੀ ਸੇਵਾ ਕਰਨ ਵਿਚ ਸ਼ਰਨਾਰਥੀਆਂ ਦੀ ਮਦਦ ਕਰੋ, ਮਈ

  • ਯਹੋਵਾਹ ਦੇ ਨਿਆਂ ਅਤੇ ਦਇਆ ਦੀ ਰੀਸ ਕਰੋ, ਨਵੰ.

  • ਯਹੋਵਾਹ ਦੇ ਰਾਜ ਦਾ ਪੱਖ ਲਓ, ਜੂਨ.

  • ਯਹੋਵਾਹ ਵੱਲੋਂ ਦਿੱਤੇ ਆਜ਼ਾਦ ਮਰਜ਼ੀ ਦੇ ਤੋਹਫ਼ੇ ਦੀ ਕਦਰ ਕਰੋ, ਜਨ.

  • ਯਹੋਵਾਹ ਵਾਂਗ ਹਮਦਰਦ ਬਣੋ, ਸਤੰ.

  • “ਯਾਹ ਦੀ ਜੈ-ਜੈਕਾਰ” ਕਿਉਂ ਕਰੀਏ? ਜੁਲ.

  • ਰਿਹਾਈ ਦੀ ਕੀਮਤ ਸਿਰਜਣਹਾਰ ਵੱਲੋਂ ਇਕ “ਉੱਤਮ ਸੁਗਾਤ,” ਫਰ.

  • “ਰੋਣ ਵਾਲੇ ਲੋਕਾਂ ਨਾਲ ਰੋਵੋ,” ਜੁਲ.

  • ਸ਼ਰਨਾਰਥੀ ਮਾਪਿਆਂ ਦੇ ਬੱਚਿਆਂ ਦੀ ਮਦਦ ਕਰੋ, ਮਈ

  • ਖ਼ੁਸ਼ੀ ਨਾਲ ਸੇਵਾ ਕਰ ਕੇ ਯਹੋਵਾਹ ਦੀ ਵਡਿਆਈ ਕਰੋ, ਅਪ੍ਰੈ.

  • ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋ, ਅਕ.

ਹੋਰ ਲੇਖ

  • “ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ” (ਹਨੋਕ), ਨੰ. 1

  • ਅਰਿਮਥੀਆ ਦੇ ਯੂਸੁਫ, ਅਕ.

  • ਆਰਮਾਗੇਡਨ ਕੀ ਹੈ? ਨੰ. 2

  • ਕੀ ਤੁਸੀਂ ਚਿਹਰਾ ਦੇਖਦੇ ਹੋ ਜਾਂ ਦਿਲ? ਜੂਨ

  • ਕੀ ਰੱਬ ਦੁੱਖ ਦਿੰਦਾ ਹੈ? ਨੰ. 1

  • ਗਾਯੁਸ ਭਰਾਵਾਂ ਦਾ ਮਦਦਗਾਰ, ਮਈ

  • ਪੁਰਾਣੇ ਜ਼ਮਾਨੇ ਦੇ ਭਾਂਡੇ ਉੱਤੇ ਬਾਈਬਲ ਪਾਤਰ ਦਾ ਨਾਂ, ਮਾਰ.

  • ਪੁਰਾਣੇ ਜ਼ਮਾਨੇ ਵਿਚ ਅੱਗ ਨੂੰ ਇਕ ਥਾਂ ਤੋਂ ਦੂਜੀ ਥਾਂ ਕਿਵੇਂ ਲਿਜਾਇਆ ਜਾਂਦਾ ਸੀ? ਜਨ.

  • “ਮੁਬਾਰਕ ਤੇਰੀ ਮੱਤ” (ਅਬੀਗੈਲ), ਜੂਨ.

  • ਯਿਸੂ ਨੇ ਸਹੁੰ ਖਾਣ ਦੀ ਨਿੰਦਿਆ ਕਿਉਂ ਕੀਤੀ? ਅਕ.

  • ਯਿਸੂ ਨੇ ਯਰੂਸ਼ਲਮ ਦੇ ਮੰਦਰ ਵਿਚ ਜਾਨਵਰ ਵੇਚਣ ਵਾਲਿਆਂ ਨੂੰ ‘ਲੁਟੇਰੇ’ ਕਿਉਂ ਕਿਹਾ? ਜੂਨ

ਜੀਵਨੀਆਂ

  • ਅਜ਼ਮਾਇਸ਼ਾਂ ਦੇ ਬਾਵਜੂਦ ਬਰਕਤਾਂ (ਪ. ਸੀਵੋਲਸਕੀ), ਅਗ.

  • ਸਮਝਦਾਰ ਇਨਸਾਨਾਂ ਨਾਲ ਚੱਲ ਕੇ ਮੈਨੂੰ ਫ਼ਾਇਦਾ ਹੋਇਆ (ਵਿ. ਸੈਮੂਏਲਸਨ), ਮਾਰ.

  • ਪਰਮੇਸ਼ੁਰ ਨੇ ਕਈ ਤਰੀਕਿਆਂ ਨਾਲ ਸਾਡੇ ’ਤੇ ਅਪਾਰ ਕਿਰਪਾ ਕੀਤੀ (ਡ. ਗੈਸਟ), ਫਰ.

  • ਬੋਲ਼ੇ ਹੁੰਦਿਆਂ ਵੀ ਦੂਜਿਆਂ ਨੂੰ ਸੱਚਾਈ ਸਿਖਾਈ (ਵ. ਮਾਰਕਿਨ), ਮਈ

  • ਮਸੀਹ ਦਾ ਫ਼ੌਜੀ ਬਣੇ ਰਹਿਣ ਦਾ ਪੱਕਾ ਇਰਾਦਾ (ਡ. ਸਾਰਾਸ), ਅਪ੍ਰੈ.

  • ਮਾਲਕ ਦੇ ਪਿੱਛੇ-ਪਿੱਛੇ ਜਾਣ ਲਈ ਚੀਜ਼ਾ ਨੂੰ ਛੱਡਿਆ (ਫ਼ੀ. ਫੇਹਾਰਡ), ਦਸੰ.

  • ਮਜ਼ਬੂਤ ਨਿਹਚਾ ਵਾਲੇ ਭਰਾਵਾਂ ਨਾਲ ਕੰਮ ਕਰਨ ਦਾ ਸਨਮਾਨ (ਡੇ. ਸਿੰਕਲੈਅਰ), ਸਤੰ.

  • ਯਹੋਵਾਹ ਦਾ ਕਹਿਣਾ ਮੰਨ ਕੇ ਮਿਲੀਆਂ ਬਰਕਤਾਂ (ਓ. ਮੈਥਿਊਜ਼), ਅਕ.

ਪਾਠਕਾਂ ਵੱਲੋਂ ਸਵਾਲ

  • ਕੀ ਮਸੀਹੀ ਜੋੜਾ ਕਾਪਰ-ਟੀ (IUD, intrauterine device) ਦੀ ਵਰਤੋਂ ਕਰ ਸਕਦਾ ਹੈ? ਦਸੰ.

  • ਕੀ ਮਸੀਹੀ ਨੂੰ ਕਿਸੇ ਇਨਸਾਨ ਤੋਂ ਆਪਣਾ ਬਚਾਅ ਕਰਨ ਲਈ ਬੰਦੂਕ ਰੱਖਣੀ ਚਾਹੀਦੀ ਹੈ? ਜੁਲ.

  • ਕੀ ਯਿਸੂ ਦੇ ਸਾਰੇ ਪੂਰਵਜ ਆਪਣੇ ਖ਼ਾਨਦਾਨ ਵਿੱਚੋਂ ਜੇਠੇ ਸਨ? ਦਸੰ.

  • “ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ [ਯਹੋਵਾਹ] ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।” (1 ਕੁਰਿੰ 10:13), ਫਰ.

  • ਮੱਤੀ ਅਤੇ ਲੂਕਾ ਦੀਆਂ ਕਿਤਾਬਾਂ ਵਿਚ ਯਿਸੂ ਦੇ ਬਚਪਨ ਬਾਰੇ ਲਿਖੀਆਂ ਗੱਲਾਂ ਵਿਚ ਫ਼ਰਕ ਕਿਉਂ ਹੈ? ਅਗ.

ਬਾਈਬਲ

  • ਕੀ ਇਹ ਛੋਟੀ ਜਿਹੀ ਗ਼ਲਤਫ਼ਹਿਮੀ ਹੈ? ਨੰ. 1

  • ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਾਈਏ? ਨੰ. 1

ਬਾਈਬਲ ਬਦਲਦੀ ਹੈ ਜ਼ਿੰਦਗੀਆਂ

  • ਮੈਂ ਮਰਨਾ ਨਹੀਂ ਸੀ ਚਾਹੁੰਦੀ! (ਈ. ਕਵੋਰੀ), ਨੰ. 1

ਮਸੀਹੀ ਜ਼ਿੰਦਗੀ ਅਤੇ ਗੁਣ

  • ਦੋਸਤੀ ਜਦੋਂ ਖ਼ਤਰੇ ਵਿਚ ਹੋਵੇ, ਮਾਰ.

  • ਪਿਆਰ—ਇਕ ਬਹੁਮੁੱਲਾ ਗੁਣ, ਅਗ.

  • ਮਤਭੇਦ ਭੁਲਾਓ, ਸ਼ਾਂਤੀ ਵਧਾਓ, ਜੂਨ

  • ਸ਼ੈਤਾਨ ਦੀਆਂ ਅਫ਼ਵਾਹਾਂ ਤੋਂ ਬਚੋ, ਜੁਲ.

ਯਹੋਵਾਹ

  • ਕੀ ਰੱਬ ਦੁੱਖ ਦਿੰਦਾ ਹੈ? ਨੰ. 1

ਯਹੋਵਾਹ ਦੇ ਗਵਾਹ

  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ (ਕੁਆਰੀਆਂ ਭੈਣਾਂ), ਜਨ.

  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤੁਰਕੀ, ਜੁਲ.

  • “ਇੱਦਾਂ ਦਾ ਸੰਮੇਲਨ ਫਿਰ ਕਦੋਂ ਆਵੇਗਾ?” (ਮੈਕਸੀਕੋ), ਅਗ.

  • ਸਾਦੀ ਜ਼ਿੰਦਗੀ ਲਿਆਈ ਖ਼ੁਸ਼ੀਆਂ, ਮਈ

  • “ਕੋਈ ਵੀ ਰਾਹ ਬਹੁਤਾ ਔਖਾ ਜਾਂ ਲੰਬਾ ਨਹੀਂ” (ਆਸਟ੍ਰੇਲੀਆ), ਫਰ.

  • ਖੁੱਲ੍ਹ-ਦਿਲੇ ਇਨਸਾਨ ਲਈ ਬਰਕਤਾਂ (ਦਾਨ), ਨਵੰ.

  • ਦਇਆ ਦਾ ਬਸ ਇੱਕੋ ਕਦਮ, ਅਕ.

  • ਨਵੀਂ ਮੰਡਲੀ ਵਿਚ ਕਿਵੇਂ ਘੁਲੀਏ-ਮਿਲੀਏ? ਨਵੰ.

  • “ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ” (1922 ਦਾ ਵੱਡਾ ਸੰਮੇਲਨ), ਮਈ

ਯਿਸੂ ਮਸੀਹ

  • ਯਿਸੂ ਅਸਲ ਵਿਚ ਦੇਖਣ ਨੂੰ ਕਿੱਦਾਂ ਦਾ ਲੱਗਦਾ ਸੀ? ਨੰ. 2