ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2019
ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ
ਪਹਿਰਾਬੁਰਜ ਸਟੱਡੀ ਐਡੀਸ਼ਨ
ਅਧਿਐਨ ਲੇਖ
“ਅਸੀਂ ਹਾਰ ਨਹੀਂ ਮੰਨਦੇ”! ਅਗ.
ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ? ਨਵੰ.
ਅਧਿਐਨ ਕਰਨ ਦੀ ਆਪਣੀ ਆਦਤ ਵਿਚ ਸੁਧਾਰ ਕਰੋ, ਮਈ
ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ, ਜੁਲਾ.
ਅੰਤ ਆਉਣ ਤੋਂ ਪਹਿਲਾਂ ਆਪਣੀ ਦੋਸਤੀ ਪੱਕੀ ਕਰੋ, ਨਵੰ.
ਆਪਣੀ ਖਰਿਆਈ ਬਣਾਈ ਰੱਖੋ! ਫਰ.
ਆਰਮਾਗੇਡਨ ਇਕ ਖ਼ੁਸ਼ੀ ਦੀ ਖ਼ਬਰ! ਸਤੰ.
‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਰੁੱਝੇ ਰਹੋ, ਅਕ.
ਇਕ-ਦੂਜੇ ਲਈ ਹਮਦਰਦੀ ਦਿਖਾਓ, ਮਾਰ.
“ਇਸ ਦੁਨੀਆਂ ਦੀ ਬੁੱਧ” ਕਰਕੇ ਮੂਰਖ ਨਾ ਬਣੋ, ਮਈ
ਸਭਾਵਾਂ ਵਿਚ ਯਹੋਵਾਹ ਦੀ ਮਹਿਮਾ ਕਰੋ, ਜਨ.
ਸਾਨੂੰ ਸ਼ੁਕਰਗੁਜ਼ਾਰੀ ਕਿਉਂ ਦਿਖਾਉਣੀ ਚਾਹੀਦੀ ਹੈ? ਫਰ.
ਸਿਰਫ਼ ਯਹੋਵਾਹ ਦੀ ਹੀ ਭਗਤੀ ਕਰੋ, ਅਕ.
ਕੰਮ ਅਤੇ ਆਰਾਮ ਕਰਨ ਦਾ ‘ਇੱਕ ਸਮਾਂ’ ਹੈ, ਦਸੰ.
ਕਿਹੜੇ ਗੁਣ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਪ੍ਰੇਰਦੇ ਹਨ? ਜਨ.
ਕੀ ਤੁਸੀਂ ਆਪਣੀ “ਨਿਹਚਾ ਦੀ ਵੱਡੀ ਢਾਲ਼” ਦੀ ਰਾਖੀ ਕਰ ਰਹੇ ਹੋ? ਨਵੰ.
ਕੀ ਤੁਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਰਹੇ ਹੋ? ਅਪ੍ਰੈ.
“ਜਾਓ . . . ਚੇਲੇ ਬਣਾਓ,” ਜੁਲਾ.
ਤਣਾਅ ਦਾ ਸਾਮ੍ਹਣਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ, ਜੂਨ
ਤਣਾਅ ਵਿਚ ਹੁੰਦਿਆਂ ਯਹੋਵਾਹ ’ਤੇ ਭਰੋਸਾ ਰੱਖੋ, ਜੂਨ
ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ? ਜਨ.
‘ਤੁਸੀਂ ਜੋ ਕੰਮ ਸ਼ੁਰੂ ਕੀਤਾ ਸੀ, ਉਹ ਕੰਮ ਪੂਰਾ ਵੀ ਕਰੋ,’ ਨਵੰ.
ਤੁਸੀਂ ਯਹੋਵਾਹ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ? ਦਸੰ.
ਤੁਹਾਡਾ ਪਿਆਰ ਹੋਰ ਵੀ ਵਧਦਾ ਜਾਵੇ, ਅਗ.
‘ਤੂੰ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ,’ ਅਗ.
ਦੇਖੋ ਇਕ ਵੱਡੀ ਭੀੜ, ਸਤੰ.
ਦੁਸ਼ਟ ਦੂਤਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਲਓ, ਅਪ੍ਰੈ.
ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਦਿਲਾਂ ਤਕ ਪਹੁੰਚਣਾ, ਜੁਲਾ.
‘ਧਿਆਨ ਰੱਖੋ ਕਿ ਕੋਈ ਤੁਹਾਨੂੰ ਫਸਾ ਨਾ ਲਵੇ,’ ਜੂਨ
ਨਵੀਂ ਜ਼ਿੰਮੇਵਾਰੀ ਵਿਚ ਖ਼ੁਸ਼ੀ ਕਿਵੇਂ ਪਾਈਏ? ਅਗ.
“ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ,” ਜਨ.
ਨਿਮਰ ਬਣੋ ਅਤੇ ਯਹੋਵਾਹ ਨੂੰ ਖ਼ੁਸ਼ ਕਰੋ, ਫਰ.
ਪਰਮੇਸ਼ੁਰ ਦੇ ਗਿਆਨ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਗ਼ਲਤ ਦਲੀਲਾਂ ਨੂੰ ਮਨ ਵਿੱਚੋਂ ਕੱਢ ਦਿਓ! ਜੂਨ
ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰਦੀ ਹੈ? ਨਵੰ.
ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਦਿਖਾਓ, ਮਾਰ.
ਪ੍ਰਭੂ ਦੇ ਭੋਜਨ ਤੋਂ ਸਾਨੂੰ ਸਵਰਗੀ ਰਾਜੇ ਬਾਰੇ ਕੀ ਪਤਾ ਲੱਗਦਾ ਹੈ? ਜਨ.
ਪਾਬੰਦੀ ਹੇਠ ਵੀ ਯਹੋਵਾਹ ਦੀ ਸੇਵਾ ਕਰਦੇ ਰਹੋ, ਜੁਲਾ.
ਪੁਰਾਣੇ ਇਜ਼ਰਾਈਲ ਵਿਚ ਪਿਆਰ ਅਤੇ ਨਿਆਂ, ਫਰ.
ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ, ਮਈ
ਬੁਰਾਈ ਦੇ ਦੌਰ ਵਿਚ ਪਿਆਰ ਅਤੇ ਨਿਆਂ, ਮਈ
“ਮਹਾਂਕਸ਼ਟ” ਦੌਰਾਨ ਵਫ਼ਾਦਾਰ ਰਹੋ, ਅਕ.
ਮਰੇ ਹੋਇਆਂ ਬਾਰੇ ਸੱਚਾਈ ਜਾਣੋ, ਅਪ੍ਰੈ.
ਮੰਡਲੀ ਵਿਚ ਪਿਆਰ ਅਤੇ ਨਿਆਂ, ਮਈ
ਮਾਪਿਓ—ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ, ਦਸੰ.
“ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ,” ਸਤੰ.
ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ? ਮਾਰ.
ਯਹੋਵਾਹ ਆਪਣੇ ਨਿਮਰ ਸੇਵਕਾਂ ਦੀ ਕਦਰ ਕਰਦਾ ਹੈ, ਸਤੰ.
ਯਹੋਵਾਹ ਤੁਹਾਨੂੰ ਕੀ ਕਰਨ ਦੇ ਕਾਬਲ ਬਣਾਵੇਗਾ? ਅਕ.
ਯਹੋਵਾਹ ਤੁਹਾਡੇ ਲਈ ਆਜ਼ਾਦੀ ਦਾ ਪ੍ਰਬੰਧ ਕਰਦਾ ਹੈ, ਦਸੰ.
ਯਹੋਵਾਹ ਦੀ ਗੱਲ ਸੁਣੋ, ਮਾਰ.
ਯਹੋਵਾਹ ਦੇ ਹੋਰ ਵੀ ਅਧੀਨ ਹੋਵੋ, ਸਤੰ.
ਯਿਸੂ ਦੀ ਰੀਸ ਕਰੋ ਅਤੇ ਮਨ ਦੀ ਸ਼ਾਂਤੀ ਬਣਾਈ ਰੱਖੋ, ਅਪ੍ਰੈ.
ਹੋਰ ਲੇਖ
ਸਭਾ ਘਰ ਦੀ ਸ਼ੁਰੂਆਤ ਕਿਵੇਂ ਹੋਈ? ਫਰ.
ਸ਼ੈਤਾਨ ਦੇ ਫੰਦੇ ਤੋਂ ਕਿਵੇਂ ਬਚੀਏ? (ਪੋਰਨੋਗ੍ਰਾਫੀ) ਜੂਨ
ਪੁਰਾਣੇ ਜ਼ਮਾਨੇ ਵਿਚ ਸਮੁੰਦਰੀ ਸਫ਼ਰ, ਅਪ੍ਰੈ.
ਬਾਈਬਲ ਸਮਿਆਂ ਵਿਚ ਮੁਖ਼ਤਿਆਰ ਜਾਂ ਪ੍ਰਬੰਧਕ ਦੀ ਜ਼ਿੰਮੇਵਾਰੀ, ਨਵੰ.
ਜੀਵਨੀਆਂ
ਮੇਰੀਆਂ ਉਮੀਦਾਂ ਤੋਂ ਵੱਧ ਕੇ ਯਹੋਵਾਹ ਨੇ ਮੈਨੂੰ ਬਰਕਤਾਂ ਦਿੱਤੀਆਂ (ਐੱਮ. ਟੋਨਕ), ਜੁਲਾ.
ਅਨਮੋਲ ਵਿਰਾਸਤ ਮਿਲਣ ਕਰਕੇ ਮੈਂ ਵਧਿਆ-ਫੁੱਲਿਆ (ਡਬਲਯੂ. ਮਿਲਜ਼), ਫਰ.
ਸਾਨੂੰ “ਬਹੁਤ ਕੀਮਤੀ ਮੋਤੀ” ਮਿਲਿਆ (ਡਬਲਯੂ. ਅਤੇ ਪੀ. ਪੇਨ), ਅਪ੍ਰੈ.
ਪਾਠਕਾਂ ਵੱਲੋਂ ਸਵਾਲ
ਕੀ ਅਮਰ ਆਤਮਾ ਦੀ ਸਿੱਖਿਆ ਦੀ ਸ਼ੁਰੂਆਤ ਅਦਨ ਦੇ ਬਾਗ਼ ਵਿਚ ਹੋਈ ਸੀ? (ਉਤ 3:4), ਦਸੰ.
ਜਿਸ ਕੁੜੀ ਦਾ “ਖੇਤ ਵਿਚ” ਬਲਾਤਕਾਰ ਹੋਇਆ ਹੁੰਦਾ ਸੀ, ਉਸ ਨੂੰ ਦੋ ਗਵਾਹ ਨਾ ਹੋਣ ਦੇ ਬਾਵਜੂਦ ਨਿਰਦੋਸ਼ ਕਿਉਂ ਮੰਨਿਆ ਜਾਂਦਾ ਸੀ? (ਬਿਵ. 22:25-27), ਦਸੰ.
ਬਾਈਬਲ
ਬਿਨਾਂ ਖੋਲ੍ਹੇ ਪੋਥੀ ਪੜ੍ਹੀ ਗਈ, ਜੂਨ
ਮਸੀਹੀ ਜ਼ਿੰਦਗੀ ਅਤੇ ਗੁਣ
ਨਿਹਚਾ—ਤਕੜਾ ਕਰਨ ਵਾਲਾ ਗੁਣ, ਅਗ.
“ਹਰ ਚੀਜ਼ ਲਈ . . . ਧੰਨਵਾਦ ਕਰੋ,” ਦਸੰ.
ਭਲਾਈ—ਇਹ ਗੁਣ ਕਿਵੇਂ ਪੈਦਾ ਕਰੀਏ? ਮਾਰ.
ਖ਼ੁਸ਼ੀ ਬਣਾਈ ਰੱਖਣ ਦਾ ਸਬਕ (ਯੂਹੰਨਾ ਬਪਤਿਸਮਾ ਦੇਣ ਵਾਲਾ), ਅਗ.
ਯਹੋਵਾਹ
ਯਹੋਵਾਹ ਦੇ ਗਵਾਹ
ਯਿਸੂ ਮਸੀਹ
ਕੀ ਯਿਸੂ ਵਾਕਈ ਮੇਰੇ ਲਈ ਮਰਿਆ? ਜੁਲਾ.