ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2020
ਇਸ ਅੰਕ ਵਿਚ 1-28 ਫਰਵਰੀ 2021 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਪਾਠਕਾਂ ਵੱਲੋਂ ਸਵਾਲ
ਕੀ 1 ਕੁਰਿੰਥੀਆਂ 15:29 ਵਿਚ ਪੌਲੁਸ ਰਸੂਲ ਦੇ ਸ਼ਬਦਾਂ ਦਾ ਇਹ ਮਤਲਬ ਹੈ ਕਿ ਉਸ ਜ਼ਮਾਨੇ ਦੇ ਕੁਝ ਮਸੀਹੀਆਂ ਨੇ ਮਰੇ ਹੋਇਆਂ ਲਈ ਬਪਤਿਸਮਾ ਲਿਆ ਸੀ?
ਪਾਠਕਾਂ ਵੱਲੋਂ ਸਵਾਲ
ਕਹਾਉਤਾਂ 24:16 ਵਿਚ ਲਿਖਿਆ, “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।” ਕੀ ਇੱਥੇ ਉਸ ਵਿਅਕਤੀ ਦੀ ਗੱਲ ਕੀਤੀ ਗਈ ਹੈ ਜੋ ਵਾਰ-ਵਾਰ ਪਾਪ ਕਰਦਾ ਰਹਿੰਦਾ ਹੈ, ਪਰ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦਿੰਦਾ ਹੈ?