ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2019

ਇਸ ਅੰਕ ਵਿਚ 1 ਜੁਲਾਈ–4 ਅਗਸਤ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਮੰਡਲੀ ਵਿਚ ਪਿਆਰ ਅਤੇ ਨਿਆਂ

ਮਸੀਹ ਦਾ ਕਾਨੂੰਨ ਕੀ ਹੈ ਅਤੇ ਇਸ ਤੋਂ ਨਿਆਂ ਕਰਨ ਦੀ ਹੱਲਾਸ਼ੇਰੀ ਕਿਵੇਂ ਮਿਲਦੀ ਹੈ?

ਬੁਰਾਈ ਦੇ ਦੌਰ ਵਿਚ ਪਿਆਰ ਅਤੇ ਨਿਆਂ

ਮਾਪੇ ਆਪਣੇ ਬੱਚਿਆਂ ਨੂੰ ਬਦਫ਼ੈਲੀ ਦਾ ਸ਼ਿਕਾਰ ਹੋਣ ਤੋਂ ਕਿਵੇਂ ਬਚਾ ਸਕਦੇ ਹਨ? ਬਜ਼ੁਰਗ ਮੰਡਲੀ ਦੀ ਰਾਖੀ ਕਿਵੇਂ ਕਰ ਸਕਦੇ ਹਨ?

ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ

ਪਰਮੇਸ਼ੁਰ ਦਾ ਬਚਨ, ਬਜ਼ੁਰਗ ਅਤੇ ਸਮਝਦਾਰ ਭੈਣਾਂ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਨ?

“ਇਸ ਦੁਨੀਆਂ ਦੀ ਬੁੱਧ” ਕਰਕੇ ਮੂਰਖ ਨਾ ਬਣੋ

ਸਿਰਫ਼ ਯਹੋਵਾਹ ਹੀ ਸਾਨੂੰ ਸਹੀ ਸੇਧ ਕਿਉਂ ਦੇ ਸਕਦਾ ਹੈ? ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਬਾਈਬਲ ਸਾਡੀ ਮਦਦ ਕਿਵੇਂ ਕਰਦੀ ਹੈ?

ਅਧਿਐਨ ਕਰਨ ਦੀ ਆਪਣੀ ਆਦਤ ਵਿਚ ਸੁਧਾਰ ਕਰੋ

ਅਸੀਂ ਕਿਵੇਂ ਫ਼ੈਸਲਾ ਕਰ ਸਕਦੇ ਹਾਂ ਕਿ ਜ਼ਰੂਰੀ ਗੱਲਾਂ ਕਿਹੜੀਆਂ ਹਨ ਅਤੇ ਅਸੀਂ ਆਪਣੇ ਬਾਈਬਲ ਅਧਿਐਨ ਤੋਂ ਪੂਰਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ?