ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2025

ਇਸ ਅੰਕ ਵਿਚ 3 ਮਾਰਚ–6 ਅਪ੍ਰੈਲ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 1

ਯਹੋਵਾਹ ਦੀ ਮਹਿਮਾ ਕਰੋ

3-9 ਮਾਰਚ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 2

ਪਤੀਓ, ਆਪਣੀਆਂ ਪਤਨੀਆਂ ਦੀ ਇੱਜ਼ਤ ਕਰੋ

10-16 ਮਾਰਚ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 3

ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ

17-23 ਮਾਰਚ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 4

ਰਿਹਾਈ ਦੀ ਕੀਮਤ ਤੋਂ ਅਸੀਂ ਕੀ ਸਿੱਖਦੇ ਹਾਂ?

24-30 ਮਾਰਚ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 5

ਯਹੋਵਾਹ ਦੇ ਪਿਆਰ ਕਰਕੇ ਮਿਲਣ ਵਾਲੀਆਂ ਬਰਕਤਾਂ

31 ਮਾਰਚ–6 ਅਪ੍ਰੈਲ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ

ਤਸਵੀਰਾਂ ਬਣਾ ਕੇ ਗੱਲਾਂ ਯਾਦ ਰੱਖੋ

ਤਸਵੀਰਾਂ ਬਣਾ ਕੇ ਤੁਸੀਂ ਜ਼ਿਆਦਾ ਗੱਲਾਂ ਯਾਦ ਰੱਖ ਸਕਦੇ ਹੋ।