ਪਹਿਰਾਬੁਰਜ—ਸਟੱਡੀ ਐਡੀਸ਼ਨ ਜੁਲਾਈ 2017

ਇਸ ਅੰਕ ਵਿਚ 28 ਅਗਸਤ ਤੋਂ ਲੈ ਕੇ 24 ਸਤੰਬਰ 2017 ਦੇ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤੁਰਕੀ

2014 ਵਿਚ ਤੁਰਕੀ ਵਿਚ ਪ੍ਰਚਾਰ ਕਰਨ ਲਈ ਇਕ ਖ਼ਾਸ ਮੁਹਿੰਮ ਚਲਾਈ ਗਈ। ਇਹ ਮੁਹਿੰਮ ਕਿਉਂ ਚਲਾਈ ਗਈ? ਇਸ ਦੇ ਕਿਹੜੇ ਵਧੀਆ ਨਤੀਜੇ ਨਿਕਲੇ?

ਸੱਚਾ ਧਨ ਜੋੜੋ

ਪਰਮੇਸ਼ੁਰ ਨਾਲ ਆਪਣੀ ਦੋਸਤੀ ਹੋਰ ਗੂੜ੍ਹੀ ਕਰਨ ਲਈ ਅਸੀਂ ਆਪਣਾ ਧਨ ਕਿਵੇਂ ਵਰਤ ਸਕਦੇ ਹਾਂ?

“ਰੋਣ ਵਾਲੇ ਲੋਕਾਂ ਨਾਲ ਰੋਵੋ”

ਸੋਗ ਮਨਾਉਣ ਵਾਲੇ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ? ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ?

“ਯਾਹ ਦੀ ਜੈ-ਜੈਕਾਰ” ਕਿਉਂ ਕਰੀਏ?

ਜ਼ਬੂਰ 147 ਵਿਚ ਸਾਡੇ ਸ੍ਰਿਸ਼ਟੀਕਰਤਾ ਦੀ ਮਹਿਮਾ ਅਤੇ ਧੰਨਵਾਦ ਕਰਨ ਦੇ ਕਈ ਕਾਰਨ ਦਿੱਤੇ ਗਏ ਹਨ।

“ਯਹੋਵਾਹ ਤੁਹਾਡੇ ਫ਼ੈਸਲਿਆਂ ’ਤੇ ਬਰਕਤ ਪਾਵੇ”

ਨੌਜਵਾਨਾਂ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕੀ ਕਰਨਗੇ। ਸ਼ਾਇਦ ਕੁਝ ਨੌਜਵਾਨ ਇਹ ਸੋਚ ਕੇ ਡਰ ਜਾਣ ਕਿ ਉਹ ਆਪਣੀ ਜ਼ਿੰਦਗੀ ਵਿਚ ਕੀ ਕਰਨਗੇ। ਪਰ ਯਹੋਵਾਹ ਉਸ ਦੀ ਸਲਾਹ ਮੰਨਣ ਵਾਲਿਆਂ ਨੂੰ ਬਰਕਤ ਦਿੰਦਾ ਹੈ।

ਸ਼ੈਤਾਨ ਦੀਆਂ ਅਫ਼ਵਾਹਾਂ ਤੋਂ ਬਚੋ

ਸ਼ੈਤਾਨ ਅਫ਼ਵਾਹਾਂ ਵਰਤ ਕੇ ਸਾਡੀ ਸੋਚ ਖ਼ਰਾਬ ਕਰਦਾ ਹੈ। ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ?

ਪਾਠਕਾਂ ਵੱਲੋਂ ਸਵਾਲ

ਕੀ ਮਸੀਹੀ ਨੂੰ ਕਿਸੇ ਇਨਸਾਨ ਤੋਂ ਆਪਣਾ ਬਚਾਅ ਕਰਨ ਲਈ ਬੰਦੂਕ ਰੱਖਣੀ ਚਾਹੀਦੀ ਹੈ?