ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2016

ਇਸ ਅੰਕ ਵਿਚ 1 ਤੋਂ 28 ਅਗਸਤ 2016 ਤਕ ਦੇ ਅਧਿਐਨ ਲੇਖ ਹਨ।

ਯਹੋਵਾਹ ਨੂੰ “ਤੁਹਾਡਾ ਫ਼ਿਕਰ ਹੈ”

ਤੁਸੀਂ ਇਹ ਯਕੀਨ ਕਿਉਂ ਰੱਖ ਸਕਦੇ ਹੋ ਕਿ ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ? ਕੁਝ ਗੱਲਾਂ ’ਤੇ ਗੌਰ ਕਰੋ।

ਆਪਣੇ ਘੁਮਿਆਰ ਯਹੋਵਾਹ ਦੀ ਕਦਰ ਕਰਦੇ ਰਹੋ

ਪਰਮੇਸ਼ੁਰ ਕਿਨ੍ਹਾਂ ਨੂੰ ਢਾਲ਼ਣ ਲਈ ਚੁਣਦਾ ਹੈ? ਉਹ ਉਨ੍ਹਾਂ ਨੂੰ ਕਿਉਂ ਢਾਲ਼ਦਾ ਹੈ? ਉਹ ਉਨ੍ਹਾਂ ਨੂੰ ਕਿਵੇਂ ਢਾਲ਼ਦਾ ਹੈ?

ਕੀ ਤੁਸੀਂ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਹੋ?

ਕਿਹੜੀਆਂ ਗੱਲਾਂ ਤੁਹਾਡੀ ਯਹੋਵਾਹ ਦੇ ਹੱਥਾਂ ਵਿਚ ਨਰਮ ਮਿੱਟੀ ਬਣੇ ਰਹਿਣ ਵਿਚ ਮਦਦ ਕਰ ਸਕਦੀਆਂ ਹਨ?

ਪਾਠਕਾਂ ਵੱਲੋਂ ਸਵਾਲ

ਹਿਜ਼ਕੀਏਲ ਦੇ ਦਰਸ਼ਣ ਵਿਚ ਉਹ ਆਦਮੀ ਜਿਸ ਕੋਲ ਲਿਖਣ ਵਾਲੀ ਦਵਾਤ ਸੀ ਅਤੇ ਛੇ ਆਦਮੀ ਜਿਨ੍ਹਾਂ ਕੋਲ ਵੱਢਣ ਵਾਲੇ ਸ਼ਸਤ੍ਰ ਸਨ, ਕਿਨ੍ਹਾਂ ਨੂੰ ਦਰਸਾਉਂਦੇ ਹਨ?

“ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ”

ਯਹੋਵਾਹ ਸਾਡਾ ਪਰਮੇਸ਼ੁਰ “ਇੱਕੋ ਹੀ ਯਹੋਵਾਹ ਹੈ” ਦਾ ਕੀ ਮਤਲਬ ਹੈ ਅਤੇ ਅਸੀਂ ਸਿਰਫ਼ ਉਸ ਦੀ ਹੀ ਭਗਤੀ ਕਿਵੇਂ ਕਰ ਸਕਦੇ ਹਾਂ?

ਦੂਜਿਆਂ ਦੀਆਂ ਗ਼ਲਤੀਆਂ ਕਰਕੇ ਆਪਣੀ ਨਿਹਚਾ ਕਮਜ਼ੋਰ ਨਾ ਹੋਣ ਦਿਓ

ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਅਜਿਹਾ ਕੁਝ ਕਿਹਾ ਅਤੇ ਕੀਤਾ ਜਿਸ ਨਾਲ ਦੂਜਿਆਂ ਨੂੰ ਠੇਸ ਪਹੁੰਚੀ। ਅਸੀਂ ਇਨ੍ਹਾਂ ਸੇਵਕਾਂ ਤੋਂ ਕੀ ਸਿੱਖ ਸਕਦੇ ਹਾਂ?

ਪਰਮੇਸ਼ੁਰ ਦਾ ਗੁਣ ਹੀਰੇ-ਮੋਤੀਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ

ਈਮਾਨਦਾਰੀ ਦਾ ਗੁਣ ਹੋਣਾ ਬਹੁਤ ਹੀ ਕਮਾਲ/ਵਧੀਆ ਗੱਲ ਹੈ।

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਹਾਨੂੰ ਕੀ ਯਾਦ ਹੈ?