Skip to content

Skip to table of contents

ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2022

ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2022

ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ

ਪਹਿਰਾਬੁਰਜ ਸਟੱਡੀ ਐਡੀਸ਼ਨ ਅਧਿਐਨ ਲੇਖ

ਅਧਿਐਨ ਲੇਖ

  • ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ! ਦਸੰ.

  • ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕਿਉਂ ਹਾਜ਼ਰ ਹੁੰਦੇ ਹਾਂ? ਜਨ.

  • ਆਪਣੀ ਉਮੀਦ ਪੱਕੀ ਰੱਖੋ, ਅਕ.

  • ਆਪਣੇ ਆਗੂ ਯਿਸੂ ਦਾ ਸਾਥ ਦਿਓ, ਜੁਲ.

  • ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰੋ, ਸਤੰ.

  • “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ,” ਜਨ.

  • “ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ,” ਅਗ.

  • ‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ,’ ਅਗ.

  • ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ, ਅਕ.

  • ਸੱਚੀ ਭਗਤੀ ਕਰ ਕੇ ਸਾਡੀ ਖ਼ੁਸ਼ੀ ਵਧਦੀ ਹੈ, ਮਾਰ.

  • ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ, ਨਵੰ.

  • ਕੀ ਤੁਹਾਡਾ ਨਾਂ “ਜੀਵਨ ਦੀ ਕਿਤਾਬ” ਵਿਚ ਹੈ? ਸਤੰ.

  • ਕੀ ਤੁਹਾਡੀ ਸਲਾਹ ‘ਦਿਲ ਨੂੰ ਖ਼ੁਸ਼ ਕਰਦੀ ਹੈ’? ਫਰ.

  • ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰੋ ਅਤੇ ਖ਼ੁਸ਼ੀ ਪਾਓ, ਅਪ੍ਰੈ.

  • ਤੁਸੀਂ ਆਪਣੇ ਭੈਣਾਂ-ਭਰਾਵਾਂ ʼਤੇ ਭਰੋਸਾ ਕਰ ਸਕਦੇ ਹੋ, ਸਤੰ.

  • ‘ਤੁਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ’ ਸਕਦੇ ਹੋ, ਮਾਰ.

  • ਤੁਹਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ! ਅਕ.

  • ਤੁਸੀਂ ‘ਬੋਲੀ ਵਿਚ ਚੰਗੀ ਮਿਸਾਲ ਕਾਇਮ ਕਰੋ,’ ਅਪ੍ਰੈ.

  • “ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ,” ਦਸੰ.

  • ਦੁੱਖ-ਮੁਸੀਬਤਾਂ ਝੱਲਣ ਵਿਚ ਦੂਜਿਆਂ ਦੀ ਮਦਦ ਕਰੋ, ਦਸੰ.

  • ਦੁੱਖ-ਮੁਸੀਬਤਾਂ ਦੌਰਾਨ ਵੀ ਅਸੀਂ ਸ਼ਾਂਤ ਰਹਿ ਸਕਦੇ ਹਾਂ! ਦਸੰ.

  • ਨੌਜਵਾਨੋ, ਬਪਤਿਸਮੇ ਤੋਂ ਬਾਅਦ ਵੀ ਤਰੱਕੀ ਕਰਦੇ ਰਹੋ, ਅਗ.

  • ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ! ਜੁਲ.

  • ਪਰਮੇਸ਼ੁਰ ਦੇ ਪਿਆਰ ਦੀ ਮਦਦ ਨਾਲ ਆਪਣੇ ਡਰ ʼਤੇ ਕਾਬੂ ਪਾਓ, ਜੂਨ

  • ਪ੍ਰਕਾਸ਼ ਦੀ ਕਿਤਾਬ​—ਇਹ ਤੁਹਾਡੇ ਭਵਿੱਖ ਬਾਰੇ ਕੀ ਦੱਸਦੀ ਹੈ? ਮਈ

  • ਪ੍ਰਕਾਸ਼ ਦੀ ਕਿਤਾਬ​—ਇਹ ਤੁਹਾਡੇ ਲਈ ਕੀ ਅਹਿਮੀਅਤ ਰੱਖਦੀ ਹੈ? ਮਈ

  • ਪ੍ਰਕਾਸ਼ ਦੀ ਕਿਤਾਬ​—ਇਹ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹਸ਼ਰ ਬਾਰੇ ਕੀ ਦੱਸਦੀ ਹੈ? ਮਈ

  • ਪ੍ਰਾਰਥਨਾ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ, ਜੁਲ.

  • ਬਾਈਬਲ ਦੀ ਪਹਿਲੀ ਭਵਿੱਖਬਾਣੀ ਦੀ ਸਾਡੇ ਲਈ ਕੀ ਅਹਿਮੀਅਤ ਹੈ? ਜੁਲ.

  • ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ʼਤੇ ਚੱਲਣ ਵਿਚ ਮਦਦ ਕੀਤੀ ਜਾਵੇਗੀ, ਸਤੰ.

  • “ਬੁੱਧੀਮਾਨ ਦੀਆਂ ਗੱਲਾਂ ਸੁਣ,” ਫਰ.

  • ਬਪਤਿਸਮੇ ਤੋਂ ਬਾਅਦ ਵੀ “ਨਵੇਂ ਸੁਭਾਅ” ਨੂੰ ਪਹਿਨਦੇ ਰਹੋ, ਮਾਰ.

  • ਬਜ਼ੁਰਗੋ, ਪੌਲੁਸ ਰਸੂਲ ਦੀ ਰੀਸ ਕਰਦੇ ਰਹੋ, ਮਾਰ.

  • ਮਾਪਿਓ, ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ, ਮਈ

  • ਮਾਵਾਂ, ਯੂਨੀਕਾ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ? ਅਪ੍ਰੈ.

  • ਯਹੋਵਾਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ, ਫਰ.

  • ‘ਯਹੋਵਾਹ ʼਤੇ ਉਮੀਦ ਲਾਈ ਰੱਖੋ,’ ਜੂਨ

  • ਯਹੋਵਾਹ ਦੇ ਲੋਕ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਹਨ, ਅਗ.

  • ਯਹੋਵਾਹ ਦੀਆਂ ਨਜ਼ਰਾਂ ਉਸ ਦੇ ਸੇਵਕਾਂ ʼਤੇ ਰਹਿੰਦੀਆਂ ਹਨ, ਅਗ.

  • ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖੋ ਅਤੇ ਉਨ੍ਹਾਂ ਨੂੰ ਹਾਸਲ ਕਰੋ, ਅਪ੍ਰੈ.

  • ਯਹੋਵਾਹ ਦੀ ਸਲਾਹ ਮੰਨ ਕੇ ਬੁੱਧੀਮਾਨ ਬਣੋ, ਮਈ

  • “ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ,” ਜਨ.

  • ਯਹੋਵਾਹ ਦੀ ਮਦਦ ਨਾਲ ਅਸੀਂ ਖ਼ੁਸ਼ੀ-ਖ਼ੁਸ਼ੀ ਹਰ ਮੁਸ਼ਕਲ ਝੱਲ ਸਕਦੇ ਹਾਂ, ਨਵੰ.

  • ਯਹੋਵਾਹ ਪ੍ਰਚਾਰ ਦੇ ਕੰਮ ਵਿਚ ਕਿਵੇਂ ਸਾਡੀ ਮਦਦ ਕਰਦਾ ਹੈ? ਨਵੰ.

  • ਯਹੋਵਾਹ ਪ੍ਰਤੀ ‘ਖਰਿਆਈ ਬਣਾਈ ਰੱਖਣ ਵਾਲੇ ਖ਼ੁਸ਼ ਹਨ,’ ਅਕ.

  • ਯਹੋਵਾਹ ਮਾਫ਼ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ, ਜੂਨ

  • ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ, ਜੂਨ

  • ਯਿਸੂ ਕਿਉਂ ਰੋਇਆ ਅਤੇ ਉਸ ਤੋਂ ਸਬਕ, ਜਨ.

  • ਯਿਸੂ ਦੇ ਛੋਟੇ ਭਰਾ ਤੋਂ ਸਿੱਖੋ, ਜਨ.

  • ਯਿਸੂ ਵਾਂਗ ਦੂਜਿਆਂ ਦਾ ਭਲਾ ਕਰੋ, ਫਰ.

  • ਵਫ਼ਾਦਾਰੀ ਦੀ ਪਰਖ ਹੋਣ ਤੇ ਹੋਸ਼ ਵਿਚ ਰਹੋ, ਨਵੰ.

  • ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ, ਮਾਰ.

ਕੀ ਤੁਸੀਂ ਜਾਣਦੇ ਹੋ?

  • ਇਜ਼ਰਾਈਲ ਵਿਚ ਵਿਆਹ ਵੇਲੇ ਮੁੰਡੇ ਨੂੰ ਕੁੜੀ ਦੀ ਕੀਮਤ ਕਿਉਂ ਅਦਾ ਕਰਨੀ ਪੈਂਦੀ ਸੀ? ਫਰ.

  • ਕਬੂਤਰ ਜਾਂ ਘੁੱਗੀ ਵਿੱਚੋਂ ਕਿਸੇ ਵੀ ਪੰਛੀ ਦੀ ਬਲ਼ੀ ਚੜ੍ਹਾਉਣ ਦੇ ਹੁਕਮ ਤੋਂ ਕੀ ਫ਼ਾਇਦਾ ਹੁੰਦਾ ਸੀ? ਫਰ.

  • ਕੀ ਮਾਰਦਕਈ ਨਾਂ ਦਾ ਆਦਮੀ ਸੱਚ-ਮੁੱਚ ਸੀ? ਨਵੰ.

  • ਕੀ ਰੋਮੀ ਸਰਕਾਰ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਦੀ ਇਜਾਜ਼ਤ ਦਿੰਦੀ ਸੀ ਜਿਨ੍ਹਾਂ ਨੂੰ ਸੂਲ਼ੀ ʼਤੇ ਟੰਗ ਕੇ ਮਾਰਿਆ ਜਾਂਦਾ ਸੀ? ਜੂਨ

  • ਬਾਈਬਲ ਦੇ ਜ਼ਮਾਨੇ ਵਿਚ ਇਜ਼ਰਾਈਲੀ ਕਿਵੇਂ ਤੈਅ ਕਰਦੇ ਸਨ ਕਿ ਕੋਈ ਮਹੀਨਾ ਜਾਂ ਸਾਲ ਕਦੋਂ ਸ਼ੁਰੂ ਹੋਵੇਗਾ? ਜੂਨ

ਜੀਵਨੀਆਂ

  • “ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਸੀ” (ਡੀ. ਵਾਨ ਮਾਰੁਲ), ਨਵੰ.

  • ਮੈਂ ਯਹੋਵਾਹ ਦੇ ਦਿਖਾਏ ਰਾਹ ʼਤੇ ਚੱਲਿਆ (ਕੇ. ਈਟਨ), ਜੁਲ.

  • ਮੈਨੂੰ ਯਹੋਵਾਹ ਬਾਰੇ ਸਿੱਖ ਕੇ ਅਤੇ ਸਿਖਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ (ਐੱਲ. ਵੀਵਰ), ਸਤੰ.

  • ਮੇਰੇ ਡਾਕਟਰੀ ਪੇਸ਼ੇ ਨਾਲੋਂ ਵੀ ਵਧੀਆ ਸੇਵਾ (ਆਰ. ਰੁਲਮਨ) ਫਰ.

ਪਾਠਕਾਂ ਵੱਲੋਂ ਸਵਾਲ

  • ਜੇ ਕੋਈ ਮਸੀਹੀ ਬਾਈਬਲ ਦੇ ਖ਼ਿਲਾਫ਼ ਜਾ ਕੇ ਦੂਜਾ ਵਿਆਹ ਕਰਾਉਂਦਾ ਹੈ, ਤਾਂ ਮੰਡਲੀ ਉਸ ਦੇ ਪਹਿਲੇ ਤੇ ਦੂਜੇ ਵਿਆਹ ਨੂੰ ਕਿਸ ਨਜ਼ਰੀਏ ਤੋਂ ਦੇਖੇਗੀ? ਅਪ੍ਰੈ.

  • ਜਦੋਂ ਦਾਊਦ ਨੇ ਲਿਖਿਆ ਕਿ ਉਹ “ਹਮੇਸ਼ਾ” ਪਰਮੇਸ਼ੁਰ ਦੇ ਨਾਂ ਦਾ ਗੁਣਗਾਨ ਕਰੇਗਾ, ਤਾਂ ਕੀ ਉਹ ਇਹ ਕਹਿ ਰਿਹਾ ਸੀ ਕਿ ਉਹ ਕਦੇ ਨਹੀਂ ਮਰੇਗਾ? (ਜ਼ਬੂ 61:8), ਦਸੰ.

  • ਦਾਊਦ ਨੇ ‘ਮਫੀਬੋਸ਼ਥ ʼਤੇ ਦਇਆ ਕੀਤੀ,’ ਪਰ ਬਾਅਦ ਵਿਚ ਉਸ ਨੂੰ ਮੌਤ ਦੇ ਘਾਟ ਉਤਾਰਨ ਲਈ ਕਿਉਂ ਦੇ ਦਿੱਤਾ? (2 ਸਮੂ. 21:7-9), ਮਾਰ.

  • ਧਰਤੀ ʼਤੇ ਕਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਉਨ੍ਹਾਂ ਨਾਲ ਕੀ ਹੋਵੇਗਾ? ਸਤੰ.

  • ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ ਉਹ “ਸਮੇਂ ਤੋਂ ਪਹਿਲਾਂ ਜੰਮਿਆ” ਸੀ? (1 ਕੁਰਿੰ. 15:8), ਸਤੰ.

  • ਬਾਈਬਲ ਸਹੁੰ ਖਾਣ ਬਾਰੇ ਕੀ ਕਹਿੰਦੀ ਹੈ? ਅਪ੍ਰੈ.

  • ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਇਹ ਨਾ ਸੋਚੋ ਕਿ ਮੈਂ ਧਰਤੀ ʼਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ”? (ਮੱਤੀ 10:34, 35), ਜੁਲ.

ਮਸੀਹੀ ਜ਼ਿੰਦਗੀ ਅਤੇ ਗੁਣ

  • ਕੀ ਤੁਸੀਂ “ਧਰਤੀ ਦੇ ਵਾਰਸ” ਬਣਨ ਲਈ ਤਿਆਰ ਹੋ? ਦਸੰ.

  • ਚਿੰਤਾਵਾਂ ਦੇ ਬਾਵਜੂਦ ਆਪਣੀ ਖ਼ੁਸ਼ੀ ਤੇ ਸ਼ਾਂਤੀ ਬਣਾਈ ਰੱਖੋ, ਅਪ੍ਰੈ.

  • ‘ਦਇਆ ਦੇ ਕਾਨੂੰਨ’ ਮੁਤਾਬਕ ਚੱਲਦੇ ਰਹੋ, ਜੂਨ

  • ਪੁਰਾਣੇ ਸਮੇਂ ਦੇ ਇਜ਼ਰਾਈਲੀ ਯੁੱਧ ਲੜਦੇ ਸਨ, ਪਰ ਅਸੀਂ ਕਿਉਂ ਨਹੀਂ ਲੜਦੇ? ਅਕ.

  • ਮੇਰੇ ਕੁੱਤਿਆਂ ਲਈ ਬਿਸਕੁਟ (ਰੇੜ੍ਹੀ ਨਾਲ ਗਵਾਹੀ ਦੇਣੀ), ਅਪ੍ਰੈ.

ਯਹੋਵਾਹ ਦੇ ਗਵਾਹ

  • 1922 ਸੌ ਸਾਲ ਪਹਿਲਾਂ, ਅਕ.

ਪਹਿਰਾਬੁਰਜ ਪਬਲਿਕ ਐਡੀਸ਼ਨ

  • ਆਓ ਤੋੜੀਏ ਨਫ਼ਰਤ ਦਾ ਚੱਕਰ, ਨੰ. 1

ਜਾਗਰੂਕ ਬਣੋ!

  • ਦੁਨੀਆਂ ਤਬਾਹੀ ਦੇ ਰਾਹ ʼਤੇ​—ਤੁਸੀਂ ਆਪਣਾ ਧਿਆਨ ਕਿਵੇਂ ਰੱਖ ਸਕਦੇ ਹੋ? ਨੰ. 1