ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2023

ਇਸ ਅੰਕ ਵਿਚ 5 ਫਰਵਰੀ–3 ਮਾਰਚ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 50

ਧਰਮੀ ਕਹਾਏ ਜਾਣ ਲਈ ਨਿਹਚਾ ਅਤੇ ਕੰਮ ਦੋਵੇਂ ਜ਼ਰੂਰੀ ਹਨ

5-11 ਫਰਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 51

ਸਾਡੀ ਉਮੀਦ ਜ਼ਰੂਰ ਪੂਰੀ ਹੋਵੇਗੀ

12-18 ਫਰਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਸ਼ਰਾਬ ਬਾਰੇ ਯਹੋਵਾਹ ਦੀ ਸੋਚ ਅਪਣਾਓ

ਸ਼ਾਇਦ ਕੁਝ ਮਸੀਹੀ ਸ਼ਰਾਬ ਪੀਣ ਦਾ ਫ਼ੈਸਲਾ ਕਰਨ ਤੇ ਕੁਝ ਜਣੇ ਨਾ ਪੀਣ ਦਾ। ਇਕ ਮਸੀਹੀ ਉਨ੍ਹਾਂ ਬੁਰੇ ਅੰਜਾਮਾਂ ਤੋਂ ਕਿਵੇਂ ਬਚ ਸਕਦਾ ਹੈ ਜੋ ਸ਼ਰਾਬ ਪੀਣ ਕਰਕੇ ਆਉਂਦੇ ਹਨ?

ਅਧਿਐਨ ਲੇਖ 52

ਨੌਜਵਾਨ ਭੈਣੋ​​—ਸਮਝਦਾਰ ਮਸੀਹੀ ਬਣੋ

19-25 ਫਰਵਰੀ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 53

ਨੌਜਵਾਨ ਭਰਾਵੋ​​—ਸਮਝਦਾਰ ਮਸੀਹੀ ਬਣੋ

26 ਫਰਵਰੀ–3 ਮਾਰਚ ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ?

ਵਿਸ਼ਾ ਇੰਡੈਕਸ ਪਹਿਰਾਬੁਰਜ ਅਤੇ ਜਾਗਰੂਕ ਬਣੋ! 2023

ਇੰਡੈਕਸ ਵਿਚ 2023 ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਛਪੇ ਸਾਰੇ ਲੇਖਾਂ ਦੀ ਸੂਚੀ ਦਿੱਤੀ ਗਈ ਹੈ।

ਤਜਰਬਾ

ਇਕ ਭੈਣ ਨੇ ਦੂਜਿਆਂ ਨੂੰ ਗਵਾਹੀ ਦੇਣ ਦੇ ਮੌਕੇ ਲੱਭਣ ਲਈ ਹਮਦਰਦੀ ਕਿਵੇਂ ਦਿਖਾਈ?