ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2017

ਇਸ ਅੰਕ ਵਿਚ 25 ਦਸੰਬਰ 2017 ਤੋਂ 28 ਜਨਵਰੀ 2018 ਦੇ ਲੇਖ ਹਨ।

ਜੋਸ਼ ਨਾਲ ਗੀਤ ਗਾਓ!

ਜੇ ਤੁਹਾਨੂੰ ਮੰਡਲੀ ਵਿਚ ਗਾਉਣ ਵਿਚ ਡਰ ਲੱਗਦਾ ਹੈ, ਤਾਂ ਤੁਸੀਂ ਇਸ ਡਰ ’ਤੇ ਕਿਵੇਂ ਕਾਬੂ ਪਾ ਸਕਦੇ ਹੋ ਅਤੇ ਯਹੋਵਾਹ ਲਈ ਮਹਿਮਾ ਦੇ ਗੀਤ ਗਾ ਸਕਦੇ ਹੋ?

ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ?

ਇਜ਼ਰਾਈਲ ਵਿਚ ਪਨਾਹ ਨਗਰਾਂ ਦੇ ਪ੍ਰਬੰਧ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਮਾਫ਼ ਕਰਦਾ ਹੈ।

ਯਹੋਵਾਹ ਦੀ ਦਇਆ ਅਤੇ ਨਿਆਂ ਦੀ ਰੀਸ ਕਰੋ

ਪਨਾਹ ਨਗਰ ਦੇ ਪ੍ਰਬੰਧ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਦਇਆਵਾਨ ਹੈ? ਇਸ ਪ੍ਰਬੰਧ ਤੋਂ ਸਾਨੂੰ ਜ਼ਿੰਦਗੀ ਪ੍ਰਤੀ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਕੀ ਪਤਾ ਲੱਗਦਾ ਹੈ? ਨਾਲੇ ਇਸ ਪ੍ਰਬੰਧ ਤੋਂ ਯਹੋਵਾਹ ਦੇ ਨਿਆਂ ਬਾਰੇ ਕੀ ਪਤਾ ਲੱਗਦਾ ਹੈ?

ਖੁੱਲ੍ਹ-ਦਿਲੇ ਇਨਸਾਨ ਲਈ ਬਰਕਤਾਂ

ਅਸੀਂ ਆਪਣਾ ਸਮਾਂ, ਤਾਕਤ ਅਤੇ ਹੋਰ ਤਰੀਕਿਆਂ ਰਾਹੀਂ ਪ੍ਰਚਾਰ ਦੇ ਕੰਮ ਨੂੰ ਅੱਗੇ ਵਧਾ ਸਕਦੇ ਹਾਂ।

ਦੁਨਿਆਵੀ ਸੋਚ ਤੋਂ ਬਚੋ

ਸਾਨੂੰ ਸਾਰਿਆਂ ਨੂੰ ਦੁਨੀਆਂ ਦੇ ਵਿਚਾਰਾਂ ਤੋਂ ਬਚਣ ਦੀ ਲੋੜ ਹੈ ਤਾਂਕਿ ਇਸ ਨਾਲ ਸਾਡੀ ਸੋਚ ਗ਼ਲਤ ਨਾ ਹੋ ਜਾਵੇ। ਇਸ ਲੇਖ ਵਿਚ ਅਸੀਂ ਪੰਜ ਤਰ੍ਹਾਂ ਦੇ ਦੁਨਿਆਵੀ ਵਿਚਾਰਾਂ ਉੱਤੇ ਚਰਚਾ ਕਰਾਂਗੇ।

ਕਿਸੇ ਵੀ ਚੀਜ਼ ਕਰਕੇ ਇਨਾਮ ਤੋਂ ਵਾਂਝੇ ਨਾ ਰਹੋ

ਮਸੀਹੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਮੀਦ ਯਾਦ ਕਰਾਉਣ ਤੋਂ ਬਾਅਦ ਪੌਲੁਸ ਨੇ ਕੁਝ ਚੇਤਾਵਨੀਆਂ ਵੀ ਦਿੱਤੀਆਂ ਸਨ।

ਨਵੀਂ ਮੰਡਲੀ ਵਿਚ ਕਿਵੇਂ ਘੁਲੀਏ-ਮਿਲੀਏ?

ਜੇ ਤੁਹਾਨੂੰ ਨਵੀਂ ਮੰਡਲੀ ਵਿਚ ਜਾਣਾ ਪਿਆ ਹੈ, ਤਾਂ ਸ਼ਾਇਦ ਤੁਹਾਨੂੰ ਡਰ ਲੱਗ ਰਿਹਾ ਹੋਵੇ। ਉੱਥੇ ਘੁਲਣ-ਮਿਲਣ ਲਈ ਤੁਸੀਂ ਕੀ ਕਰ ਸਕਦੇ ਹੋ?