ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2024

ਇਸ ਅੰਕ ਵਿਚ 6 ਜਨਵਰੀ–2 ਫਰਵਰੀ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 44

ਬੇਇਨਸਾਫ਼ੀ ਹੋਣ ʼਤੇ ਕੀ ਕਰੀਏ?

6-12 ਜਨਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 45

ਵਫ਼ਾਦਾਰ ਆਦਮੀਆਂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ ਸਬਕ

13-19 ਜਨਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 46

ਭਰਾਵੋ​​—ਕੀ ਤੁਸੀਂ ਸਹਾਇਕ ਸੇਵਕ ਬਣਨ ਲਈ ਮਿਹਨਤ ਕਰ ਰਹੇ ਹੋ?

20-26 ਜਨਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 47

ਭਰਾਵੋ​​—ਕੀ ਤੁਸੀਂ ਬਜ਼ੁਰਗ ਬਣਨ ਲਈ ਮਿਹਨਤ ਕਰ ਰਹੇ ਹੋ?

27 ਜਨਵਰੀ–​2 ਫਰਵਰੀ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਜੀਵਨੀ

ਯੁੱਧ ਤੇ ਸ਼ਾਂਤੀ ਦੇ ਸਮੇਂ ਯਹੋਵਾਹ ਨੇ ਸਾਨੂੰ ਤਾਕਤ ਦਿੱਤੀ

ਪੌਲ ਤੇ ਐਨ ਕਰੂਡਸ ਦੱਸਦੇ ਹਨ ਕਿ ਕਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਯੁੱਧ ਅਤੇ ਸਖ਼ਤ ਅਜ਼ਮਾਇਸ਼ਾਂ ਦੌਰਾਨ ਸੰਭਾਲਿਆ ਅਤੇ ਤਾਕਤ ਦਿੱਤੀ।

ਬਾਕਾਇਦਾ ਸਟੱਡੀ ਕਰਨ ਲਈ ਸੁਝਾਅ

ਚਾਰ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ ਤਾਂਕਿ ਤੁਸੀਂ ਬਾਕਾਇਦਾ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰ ਸਕੋ ਅਤੇ ਇਸ ਨੂੰ ਮਜ਼ੇਦਾਰ ਬਣਾ ਸਕੋ।

ਅਧਿਐਨ ਕਰਨ ਲਈ ਵਧੀਆ ਮਾਹੌਲ ਬਣਾਓ

ਤਿੰਨ ਸੁਝਾਵਾਂ ʼਤੇ ਗੌਰ ਕਰੋ। ਇਨ੍ਹਾਂ ਦੀ ਮਦਦ ਨਾਲ ਤੁਸੀਂ ਪੂਰਾ ਧਿਆਨ ਲਾ ਕੇ ਅਧਿਐਨ ਕਰ ਸਕੋਗੇ।