ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2018

ਇਸ ਅੰਕ ਵਿਚ 2-29 ਅਪ੍ਰੈਲ 2018 ਦੇ ਲੇਖ ਹਨ।

ਨੂਹ, ਦਾਨੀਏਲ ਅਤੇ ਅੱਯੂਬ ਦੀ ਆਗਿਆਕਾਰੀ ਅਤੇ ਨਿਹਚਾ ਦੀ ਰੀਸ ਕਰੋ

ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਸਾਡੇ ਵਾਂਗ ਮੁਸ਼ਕਲ ਘੜੀਆਂ ਵਿੱਚੋਂ ਲੰਘਣਾ ਪਿਆ। ਉਹ ਵਫ਼ਾਦਾਰ ਕਿਵੇਂ ਰਹਿ ਸਕੇ?

ਕੀ ਤੁਸੀਂ ਨੂਹ, ਦਾਨੀਏਲ ਅਤੇ ਅੱਯੂਬ ਵਾਂਗ ਯਹੋਵਾਹ ਨੂੰ ਜਾਣਦੇ ਹੋ?

ਇਨ੍ਹਾਂ ਇਨਸਾਨਾਂ ਨੇ ਸਰਬਸ਼ਕਤੀਮਾਨ ਬਾਰੇ ਕਿਵੇਂ ਜਾਣਿਆ? ਇਸ ਗਿਆਨ ਤੋਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ? ਅਸੀਂ ਉਨ੍ਹਾਂ ਵਰਗੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ?

ਜੀਵਨੀ

ਯਹੋਵਾਹ ਸਭ ਕੁਝ ਕਰ ਸਕਦਾ ਹੈ

ਬੱਸ ਵਿਚ ਸੁਣੇ ਦਿਲਚਸਪ ਸ਼ਬਦਾਂ ਨੇ ਕਿਰਗਿਜ਼ਸਤਾਨ ਵਿਚ ਰਹਿਣ ਵਾਲੇ ਇਕ ਜੋੜੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।

ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਦਾ ਕੀ ਮਤਲਬ ਹੈ?

ਬਾਈਬਲ “ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ” ਵਾਲੇ ਇਨਸਾਨ ਅਤੇ “ਆਪਣੀਆਂ ਇੱਛਾਵਾਂ ਅਨੁਸਾਰ” ਚੱਲਣ ਵਾਲੇ ਇਨਸਾਨ ਵਿਚ ਫ਼ਰਕ ਸਮਝਾਉਂਦੀ ਹੈ।

ਸੱਚਾਈ ਵਿਚ ਤਰੱਕੀ ਕਰਦੇ ਰਹੋ!

ਬਾਈਬਲ ਦਾ ਗਿਆਨ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਸੱਚਾਈ ਵਿਚ ਮਜ਼ਬੂਤ ਹਾਂ। ਬਾਈਬਲ ਦਾ ਗਿਆਨ ਹੋਣ ਦੇ ਨਾਲ-ਨਾਲ ਹੋਰ ਕੀ ਜ਼ਰੂਰੀ ਹੈ?

ਖ਼ੁਸ਼ੀ—ਪਰਮੇਸ਼ੁਰ ਵੱਲੋਂ ਇਕ ਗੁਣ

ਜੇ ਰੋਜ਼ਮੱਰਾ ਦੀਆਂ ਮੁਸ਼ਕਲਾਂ ਕਰਕੇ ਤੁਹਾਡੀ ਖ਼ੁਸ਼ੀ ਗੁਆਚ ਗਈ ਹੈ, ਤਾਂ ਤੁਸੀਂ ਦੁਬਾਰਾ ਖ਼ੁਸ਼ੀ ਕਿਵੇਂ ਪਾ ਸਕਦੇ ਹੋ?

ਇਤਿਹਾਸ ਦੇ ਪੰਨਿਆਂ ਤੋਂ

ਪਬਲਿਕ ਭਾਸ਼ਣਾਂ ਰਾਹੀਂ ਆਇਰਲੈਂਡ ਵਿਚ ਖ਼ੁਸ਼ ਖ਼ਬਰੀ ਫੈਲੀ

ਸੀ. ਟੀ. ਰਸਲ ਨੂੰ ਕਿਵੇਂ ਅਹਿਸਾਸ ਹੋਇਆ ਕਿ ਖੇਤ “ਵਾਢੀ ਲਈ ਪੱਕ ਕੇ ਤਿਆਰ ਹੋ ਚੁੱਕੇ” ਸਨ?