ਪਹਿਰਾਬੁਰਜ—ਸਟੱਡੀ ਐਡੀਸ਼ਨ ਫਰਵਰੀ 2025

ਇਸ ਅੰਕ ਵਿਚ 14 ਅਪ੍ਰੈਲ-4 ਮਈ 2025 ਦੇ ਅਧਿਐਨ ਲੇਖ ਦਿੱਤੇ ਗਏ ਹਨ।

ਅਧਿਐਨ ਲੇਖ 6

ਯਹੋਵਾਹ ਦੀ ਮਾਫ਼ੀ ਲਈ ਸ਼ੁਕਰਗੁਜ਼ਾਰੀ ਦਿਖਾਓ

14-20 ਅਪ੍ਰੈਲ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 7

ਯਹੋਵਾਹ ਦੀ ਮਾਫ਼ੀ ਤੋਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

21-27 ਅਪ੍ਰੈਲ 2025 ਦੌਰਾਨ ਅਧਿਐਨ ਕੀਤਾ ਜਾਵੇਗਾ।

ਅਧਿਐਨ ਲੇਖ 8

ਮਾਫ਼ ਕਰਨ ਦੇ ਮਾਮਲੇ ਵਿਚ ਯਹੋਵਾਹ ਦੀ ਰੀਸ ਕਰੋ

28 ਅਪ੍ਰੈਲ-4 ਮਈ 2025 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।

ਜੀਵਨੀ

“ਮੈਂ ਕਦੇ ਵੀ ਇਕੱਲਾ ਨਹੀਂ ਸੀ”

ਜਾਣੋ ਕਿ ਭਰਾ ਐਂਜਲੀਟੋ ਬਲਬੋਆ ਨੂੰ ਕਿਉਂ ਇੰਨਾ ਯਕੀਨ ਹੈ ਕਿ ਔਖੇ ਹਾਲਾਤਾਂ ਵਿਚ ਵੀ ਯਹੋਵਾਹ ਉਸ ਦੇ ਨਾਲ ਸੀ।

ਦੁਨੀਆਂ ਦੇ ਲੋਕਾਂ ਵਾਂਗ ਸੁਆਰਥੀ ਨਾ ਬਣੋ

ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਦੂਜਿਆਂ ਤੋਂ ਖ਼ਾਸ ਸਮਝਿਆ ਜਾਣਾ ਚਾਹੀਦਾ ਹੈ ਅਤੇ ਹਰ ਚੀਜ਼ ʼਤੇ ਉਨ੍ਹਾਂ ਦਾ ਹੱਕ ਬਣਦਾ ਹੈ। ਆਓ ਆਪਾਂ ਬਾਈਬਲ ਦੇ ਕੁਝ ਅਸੂਲਾਂ ਤੇ ਧਿਆਨ ਦੇਈਏ ਅਤੇ ਜਾਣੀਏ ਕਿ ਅਸੀਂ ਅਜਿਹੀ ਸੋਚ ਤੋਂ ਕਿਵੇਂ ਦੂਰ ਰਹਿ ਸਕਦੇ ਹਾਂ।

ਇਕ ਸੱਚਾ ਦੋਸਤ ਕਿੱਦਾਂ ਬਣੀਏ?

ਬਾਈਬਲ ਦੱਸਦੀ ਹੈ ਕਿ ਅਜਿਹੇ ਵੀ ਦੋਸਤ ਹਨ ਜੋ ਦੁੱਖ ਦੀ ਘੜੀ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਇਕ ਸੌਖਾ ਜਿਹਾ ਸਵਾਲ ਪੁੱਛੋ

ਮੈਰੀ ਵਾਂਗ ਇਕ ਸੌਖਾ ਜਿਹਾ ਸਵਾਲ ਪੁੱਛ ਕੇ ਸ਼ਾਇਦ ਤੁਹਾਨੂੰ ਵੀ ਬਹੁਤ ਸਾਰੀਆਂ ਸਟੱਡੀਆਂ ਮਿਲ ਜਾਣ।

ਦਬਾਅ ਹੇਠ ਵੀ ਦਲੇਰੀ ਦਿਖਾਓ

ਅਸੀਂ ਯਿਰਮਿਯਾਹ ਅਤੇ ਅਬਦ-ਮਲਕ ਤੋਂ ਦਲੇਰੀ ਬਾਰੇ ਕੀ ਸਿੱਖ ਸਕਦੇ ਹਾਂ?