ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2018
ਇਸ ਅੰਕ ਵਿਚ 9 ਜੁਲਾਈ–5 ਅਗਸਤ ਦੇ ਲੇਖ ਹਨ।
ਜੀਵਨੀ
ਕੱਖਾਂ ਤੋਂ ਲੱਖਾਂ ਤਕ ਦਾ ਸਫ਼ਰ
ਸੈਮੂਏਲ ਹਰਡ ਦਾ ਬਚਪਨ ਚਾਹੇ ਗ਼ਰੀਬੀ ਵਿਚ ਬੀਤਿਆ, ਪਰ ਪਰਮੇਸ਼ੁਰ ਨੇ ਉਸ ਨੂੰ ਆਪਣੇ ਕੰਮਾਂ ਵਿਚ ਬੇਸ਼ੁਮਾਰ ਬਰਕਤਾਂ ਦਿੱਤੀਆਂ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਕੱਖਾਂ ਤੋਂ ਲੱਖਾਂ ਵਿਚ ਹੋਵੇਗਾ।
ਸ਼ਾਂਤੀ ਕਿੱਦਾਂ ਪਾਈਏ?
ਕਿਉਂਕਿ ਅਸੀਂ ਮੁਸ਼ਕਲਾਂ ਭਰੀ ਦੁਨੀਆਂ ਵਿਚ ਜੀ ਰਹੇ ਹਾਂ, ਸਾਨੂੰ ਸ਼ਾਂਤੀ ਪਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਇਸ ਲਈ ਪਰਮੇਸ਼ੁਰ ਦਾ ਬਚਨ ਸਾਡੀ ਮਦਦ ਕਰ ਸਕਦਾ ਹੈ।
“ਧੀਰਜ ਰੱਖਦੇ ਹੋਏ ਫਲ” ਦੇਣ ਵਾਲਿਆਂ ਨੂੰ ਯਹੋਵਾਹ ਪਿਆਰ ਕਰਦਾ ਹੈ
ਜਿਨ੍ਹਾਂ ਇਲਾਕਿਆਂ ਵਿਚ ਲੋਕ ਸਾਡੀ ਗੱਲ ਨਹੀਂ ਸੁਣਦੇ ਉੱਥੇ ਪ੍ਰਚਾਰ ਕਰਦਿਆਂ ਅਸੀਂ ਨਿਰਾਸ਼ ਹੋ ਸਕਦੇ ਹਾਂ ਫਿਰ ਵੀ ਅਸੀਂ ਸਫ਼ਲ ਹੋ ਸਕਦੇ ਹਾਂ।
ਸਾਨੂੰ ਫਲ ਕਿਉਂ ਦਿੰਦੇ ਰਹਿਣਾ ਚਾਹੀਦਾ ਹੈ?
ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਅਸੀਂ ਪ੍ਰਚਾਰ ਕਿਉਂ ਕਰਦੇ ਹਾਂ।
ਆਪਣੇ ਦੁਸ਼ਮਣ ਬਾਰੇ ਜਾਣੋ
ਅਸੀਂ ਸ਼ੈਤਾਨ ਜਾਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।
ਨੌਜਵਾਨੋ—ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ
ਅਸੀਂ ਸਾਰੇ ਇਕ ਲੜਾਈ ਲੜ ਰਹੇ ਹਾਂ। ਲੱਗ ਸਕਦਾ ਕਿ ਨੌਜਵਾਨਾਂ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ, ਪਰ ਉਨ੍ਹਾਂ ਨੇ ਲੜਨ ਲਈ ਸਾਰੇ ਹਥਿਆਰ ਚੁੱਕੇ ਅਤੇ ਬਸਤਰ ਪਹਿਨੇ ਹਨ।
ਵਾਢੀ ਲਈ ਫ਼ਸਲ ਬਹੁਤ ਹੈ!
ਯੂਕਰੇਨ ਦੇ ਇਕ ਇਲਾਕੇ ਵਿਚ ਇਕ ਚੌਥਾਈ ਯਹੋਵਾਹ ਦੇ ਗਵਾਹ ਹਨ!