ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2017

ਇਸ ਅੰਕ ਵਿਚ 1-28 ਮਈ 2017 ਦੇ ਲੇਖ ਹਨ।

ਜੀਵਨੀ

ਸਮਝਦਾਰ ਇਨਸਾਨਾਂ ਨਾਲ ਚੱਲ ਕੇ ਮੈਨੂੰ ਫ਼ਾਇਦਾ ਹੋਇਆ

ਆਪਣੇ ਪੂਰੇ ਸਮੇਂ ਦੀ ਸੇਵਾ ਦੌਰਾਨ ਭਰਾ ਵਿਲੀਅਮ ਸੈਮੂਏਲਸਨ ਨੂੰ ਕੋਈ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਜਿਨ੍ਹਾਂ ਵਿਚ ਕਾਫ਼ੀ ਚੁਣੌਤੀਆਂ ਸਨ।

ਉਨ੍ਹਾਂ ਦਾ ਆਦਰ ਕਰੋ ਜੋ ਇਸ ਦੇ ਹੱਕਦਾਰ ਹਨ

ਕੌਣ ਆਦਰ ਦੇ ਹੱਕਦਾਰ ਹਨ ਅਤੇ ਕਿਉਂ? ਉਨ੍ਹਾਂ ਦਾ ਆਦਰ ਕਰਕੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

ਨਿਹਚਾ ਰੱਖੋ—ਸਮਝਦਾਰੀ ਨਾਲ ਫ਼ੈਸਲੇ ਕਰੋ

ਕੁਝ ਫ਼ੈਸਲੇ ਜੋ ਤੁਸੀਂ ਕਰਦੇ ਹੋ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਸਕਦੇ ਹਨ। ਤੁਸੀਂ ਸਮਝਦਾਰੀ ਨਾਲ ਫ਼ੈਸਲੇ ਕਿਵੇਂ ਲੈ ਸਕਦੇ ਹੋ?

ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ

ਯਹੂਦਾਹ ਦੇ ਰਾਜਿਆਂ ਆਸਾ, ਯਹੋਸ਼ਾਫਾਟ, ਹਿਜ਼ਕੀਯਾਹ ਅਤੇ ਯੋਸੀਯਾਹ ਨੇ ਗ਼ਲਤੀਆਂ ਕੀਤੀਆਂ। ਪਰ ਯਹੋਵਾਹ ਨੇ ਉਨ੍ਹਾਂ ਨੂੰ ਪੂਰੇ ਦਿਲ ਨਾਲ ਸੇਵਾ ਕਰਨ ਵਾਲੇ ਕਿਹਾ। ਕਿਉਂ?

ਕੀ ਤੁਸੀਂ ਲਿਖੀਆਂ ਗੱਲਾਂ ’ਤੇ ਦਿਲੋਂ ਚੱਲਦੇ ਹੋ?

ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਤੋਂ ਅਹਿਮ ਸਬਕ ਸਿੱਖ ਸਕਦੇ ਹੋ, ਉਨ੍ਹਾਂ ਦੀਆਂ ਗ਼ਲਤੀਆਂ ਤੋਂ ਵੀ ਜਿਨ੍ਹਾਂ ਦੀਆਂ ਗ਼ਲਤੀਆਂ ਬਾਈਬਲ ਵਿਚ ਦਰਜ ਹਨ।

ਦੋਸਤੀ ਜਦੋਂ ਖ਼ਤਰੇ ਵਿਚ ਹੋਵੇ

ਤੁਸੀਂ ਕੀ ਕਰੋਗੇ ਜੇ ਤੁਹਾਡੇ ਦੋਸਤ ਨੂੰ ਕਿਸੇ ਮੁਸ਼ਕਲ ਵਿੱਚੋਂ ਬਾਹਰ ਆਉਣ ਲਈ ਤੁਹਾਡੀ ਮਦਦ ਦੀ ਲੋੜ ਹੋਵੇ?

ਪੁਰਾਣੇ ਜ਼ਮਾਨੇ ਦੇ ਭਾਂਡੇ ਉੱਤੇ ਬਾਈਬਲ ਪਾਤਰ ਦਾ ਨਾਂ

ਪੁਰਾਤੱਤਵ-ਵਿਗਿਆਨੀ 2012 ਵਿਚ 3,000 ਸਾਲ ਪੁਰਾਣੇ ਮਿੱਟੀ ਦੇ ਭਾਂਡੇ ਦੇ ਕੁਝ ਟੁਕੜੇ ਮਿਲਣ ਕਰਕੇ ਬਹੁਤ ਖ਼ੁਸ਼ ਹੋਏ। ਪਰ ਕਿਉਂ?