ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2018

ਇਸ ਅੰਕ ਵਿਚ 30 ਅਪ੍ਰੈਲ–3 ਜੂਨ 2018 ਦੇ ਲੇਖ ਹਨ।

ਮਸੀਹੀਆਂ ਲਈ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?

ਬਾਈਬਲ ਬਪਤਿਸਮੇ ਬਾਰੇ ਕੀ ਦੱਸਦੀ ਹੈ? ਬਪਤਿਸਮਾ ਲੈਣ ਤੋਂ ਪਹਿਲਾਂ ਇਕ ਵਿਅਕਤੀ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ? ਇਕ ਮਸੀਹੀ ਨੂੰ ਆਪਣੇ ਬੱਚਿਆਂ ਅਤੇ ਬਾਈਬਲ ਵਿਦਿਆਰਥੀਆਂ ਨੂੰ ਸਿਖਾਉਂਦਿਆਂ ਬਪਤਿਸਮੇ ਦੀ ਗੰਭੀਰਤਾ ਨੂੰ ਹਮੇਸ਼ਾ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?

ਮਾਪਿਓ—ਆਪਣੇ ਬੱਚਿਆਂ ਦੀ ਬਪਤਿਸਮਾ ਲੈਣ ਵਿਚ ਮਦਦ ਕਰੋ

ਮਾਪੇ ਇਹ ਤਸੱਲੀ ਕਰਨ ਲਈ ਕੀ ਕਰਦੇ ਹਨ ਕਿ ਉਨ੍ਹਾਂ ਦਾ ਬੱਚਾ ਮਸੀਹ ਦਾ ਚੇਲਾ ਬਣਨ ਲਈ ਤਿਆਰ ਹੈ ਕਿ ਨਹੀਂ?

QUESTIONS FROM READERS

ਪਾਠਕਾਂ ਵੱਲੋਂ ਸਵਾਲ

ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਵਿਚ ਪੌਲੁਸ ਰਸੂਲ ਨੂੰ ਬਿਨਾਂ ਵਾਲ਼ਾਂ ਜਾਂ ਥੋੜ੍ਹੇ ਵਾਲ਼ਾਂ ਵਾਲਾ ਕਿਉਂ ਦਿਖਾਇਆ ਜਾਂਦਾ ਹੈ?

ਪਰਾਹੁਣਚਾਰੀ ਕਰਨੀ ਜ਼ਰੂਰੀ ਕਿਉਂ ਹੈ?

ਬਾਈਬਲ ਮਸੀਹੀਆਂ ਨੂੰ ਇਕ-ਦੂਜੇ ਦੀ ਪਰਾਹੁਣਚਾਰੀ ਕਰਨ ਦੀ ਹੱਲਾਸ਼ੇਰੀ ਕਿਉਂ ਦਿੰਦੀ ਹੈ? ਸਾਡੇ ਕੋਲ ਪਰਾਹੁਣਚਾਰੀ ਦਿਖਾਉਣ ਦੇ ਕਿਹੜੇ ਮੌਕੇ ਹਨ? ਅਸੀਂ ਪਰਾਹੁਣਚਾਰੀ ਦਿਖਾਉਣ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ?

ਜੀਵਨੀ

ਯਹੋਵਾਹ ਨੇ ਹਮੇਸ਼ਾ ਮੈਨੂੰ ਸੰਭਾਲਿਆ!

ਐਰਿਕਾ ਨੋਹਰ ਬ੍ਰੀਟ ਨੇ ਰੈਗੂਲਰ ਪਾਇਨੀਅਰ, ਸਪੈਸ਼ਲ ਪਾਇਨੀਅਰ ਅਤੇ ਮਿਸ਼ਨਰੀ ਵਜੋਂ ਸੇਵਾ ਕੀਤੀ ਹੈ। ਉਹ ਯਾਦ ਕਰਦੀ ਹੈ ਕਿ ਇੰਨੇ ਸਾਲਾਂ ਦੌਰਾਨ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕਰਦਿਆਂ ਪਰਮੇਸ਼ੁਰ ਨੇ ਉਸ ਨੂੰ ਕਿਵੇਂ ਸੰਭਾਲਿਆ, ਤਾਕਤ ਦਿੱਤੀ ਅਤੇ ਉਸ ਦਾ ਹੱਥ ਹਮੇਸ਼ਾ ਫੜੀ ਰੱਖਿਆ।

ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ

ਅਸੀਂ ਉਨ੍ਹਾਂ ਲੋਕਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਅਨੁਸ਼ਾਸਨ ਦਿੱਤਾ ਸੀ? ਅਨੁਸ਼ਾਸਨ ਦਿੰਦਿਆਂ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਅਨੁਸ਼ਾਸਨ ਨੂੰ ਕਬੂਲ ਕਰੋ ਤੇ ਬੁੱਧਵਾਨ ਬਣੋ

ਪਰਮੇਸ਼ੁਰ ਕਿਨ੍ਹਾਂ ਤਰੀਕਿਆਂ ਰਾਹੀਂ ਸਾਨੂੰ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦਾ ਹੈ? ਮੰਡਲੀ ਵੱਲੋਂ ਮਿਲਦੇ ਕਿਸੇ ਵੀ ਅਨੁਸ਼ਾਸਨ ਤੋਂ ਅਸੀਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ?