ਪਹਿਰਾਬੁਰਜ—ਸਟੱਡੀ ਐਡੀਸ਼ਨ ਸਤੰਬਰ 2016

ਇਸ ਅੰਕ ਵਿਚ 24 ਅਕਤੂਬਰ ਤੋਂ 27 ਨਵੰਬਰ 2016 ਤਕ ਦੇ ਅਧਿਐਨ ਲੇਖ ਹਨ।

“ਤੇਰੇ ਹੱਥ ਢਿੱਲੇ ਨਾ ਪੈ ਜਾਣ”

ਯਹੋਵਾਹ ਅੱਜ ਆਪਣੇ ਸੇਵਕਾਂ ਦੇ ਹੱਥ ਤਕੜੇ ਕਿਵੇਂ ਕਰਦਾ ਹੈ? ਤੁਸੀਂ ਵੀ ਦੂਜਿਆਂ ਨੂੰ ਕਿਵੇਂ ਹੌਸਲਾ ਦੇ ਸਕਦੇ ਹੋ?

ਯਹੋਵਾਹ ਤੋਂ ਬਰਕਤਾਂ ਪਾਉਣ ਲਈ ਘੋਲ ਕਰਦੇ ਰਹੋ

ਜਦੋਂ ਪਰਮੇਸ਼ੁਰ ਦੇ ਲੋਕ ਉਸ ਦੀ ਮਿਹਰ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਨ, ਤਾਂ ਉਹ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਪਰ ਉਹ ਜਿੱਤ ਸਕਦੇ ਹਨ।

ਪਾਠਕਾਂ ਵੱਲੋਂ ਸਵਾਲ

ਇਬਰਾਨੀਆਂ 4 12, ਮਤਲਬ, ਪਰਮੇਸ਼ੁਰ ਦਾ ਬਚਨ, ਜੀਉਂਦਾ ਅਤੇ ਸ਼ਕਤੀਸ਼ਾਲੀ, ਮਸੀਹੀ, ਯਿਸੂ, ਪਰਮੇਸ਼ੁਰ ਦਾ ਮਕਸਦ, ਨਿਹਚਾ ਰੱਖੋ, ਪਾਠਕਾਂ ਵੱਲੋਂ ਸਵਾਲ

ਉੱਚ ਅਧਿਕਾਰੀਆਂ ਸਾਮ੍ਹਣੇ ਖ਼ੁਸ਼ ਖ਼ਬਰੀ ਦਾ ਪੱਖ ਲਓ

ਅਸੀਂ ਪੌਲੁਸ ਤੋਂ ਸਿੱਖ ਸਕਦੇ ਹਾਂ ਕਿ ਉਹ ਆਪਣੇ ਭਗਤੀ ਕਰਨ ਦੇ ਹੱਕ ਲਈ ਕਿਵੇਂ ਲੜਿਆ।

ਅੱਜ ਯਹੋਵਾਹ ਦੀ ਅਗਵਾਈ ਵਿਚ ਚੱਲ ਕੇ ਬਰਕਤਾਂ ਪਾਓ

ਪੋਲੈਂਡ ਅਤੇ ਫਿਜੀ ਵਿਚ ਗਵਾਹਾਂ ਨੇ ਬੁੱਧੀਮਾਨੀ ਵਾਲਾ ਫ਼ੈਸਲਾ ਕੀਤਾ।

ਨੌਜਵਾਨੋ, ਆਪਣੀ ਨਿਹਚਾ ਮਜ਼ਬੂਤ ਕਰੋ

ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਤੇ ਉਹ ਗੱਲਾਂ ਮੰਨਣ ਦਾ ਦਬਾਅ ਹੈ ਜੋ ਬਾਕੀ ਸਾਰੇ ਮੰਨਦੇ ਹਨ, ਜਿਵੇਂ ਕਿ ਇਕ ਸ੍ਰਿਸ਼ਟੀਕਰਤਾ ਵਿਚ ਵਿਸ਼ਵਾਸ ਕਰਨ ਦੀ ਬਜਾਇ ਵਿਕਾਸਵਾਦ ਨੂੰ ਮੰਨਣਾ? ਜੇ ਹਾਂ, ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ।

ਮਾਪਿਓ, ਆਪਣੇ ਬੱਚਿਆਂ ਦੇ ਦਿਲਾਂ ਵਿਚ ਨਿਹਚਾ ਪੈਦਾ ਕਰੋ

ਕੀ ਤੁਹਾਨੂੰ ਕਦੀ ਲੱਗਦਾ ਹੈ ਕਿ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਇਕ ਚੁਣੌਤੀ ਹੈ? ਇਸ ਗੱਲ ਵਿਚ ਸਫ਼ਲ ਹੋਣ ਲਈ ਚਾਰ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।