ਪਹਿਰਾਬੁਰਜ—ਸਟੱਡੀ ਐਡੀਸ਼ਨ ਸਤੰਬਰ 2024
ਇਸ ਅੰਕ ਵਿਚ 11 ਨਵੰਬਰ–8 ਦਸੰਬਰ 2024 ਦੇ ਅਧਿਐਨ ਲੇਖ ਦਿੱਤੇ ਗਏ ਹਨ।
ਅਧਿਐਨ ਲੇਖ 37
ਇਕ ਚਿੱਠੀ ਜੋ ਅੰਤ ਤਕ ਧੀਰਜ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ
18-24 ਨਵੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਜੀਵਨੀ
ਯਹੋਵਾਹ ਦੀ ਸੇਵਾ ਵਿਚ ਮਿਲੀਆਂ ਬੇਸ਼ੁਮਾਰ ਬਰਕਤਾਂ
ਆਂਦਰੇ ਰਾਮਸੇਅਰ 70 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਿਹਾ ਹੈ ਅਤੇ ਉਸ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਿਲੀਆਂ। ਪਰ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਅਤੇ ਉਹ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਕਿਵੇਂ ਦੇ ਸਕਿਆ?
ਪਾਠਕਾਂ ਵੱਲੋਂ ਸਵਾਲ
ਜਦੋਂ ਯਿਸੂ ਨੇ ਪ੍ਰਭੂ ਦੇ ਸ਼ਾਮ ਦੇ ਭੋਜਨ ਦੀ ਸ਼ੁਰੂਆਤ ਕੀਤੀ, ਤਾਂ ਉਸ ਦੇ 70 ਚੇਲੇ ਕਿੱਥੇ ਸਨ ਜਿਨ੍ਹਾਂ ਨੂੰ ਯਿਸੂ ਨੇ ਪਹਿਲਾਂ ਪ੍ਰਚਾਰ ਕਰਨ ਲਈ ਭੇਜਿਆ ਸੀ? ਕੀ ਉਨ੍ਹਾਂ ਨੇ ਯਿਸੂ ਪਿੱਛੇ ਚੱਲਣਾ ਛੱਡ ਦਿੱਤਾ ਸੀ?
ਅਧਿਐਨ ਲੇਖ 38
ਕੀ ਤੁਸੀਂ ਚੇਤਾਵਨੀਆਂ ਵੱਲ ਧਿਆਨ ਦੇ ਰਹੇ ਹੋ?
25 ਨਵੰਬਰ–1 ਦਸੰਬਰ 2024 ਦੇ ਹਫ਼ਤੇ ਦੌਰਾਨ ਅਧਿਐਨ ਕੀਤਾ ਜਾਵੇਗਾ।
ਸਿੱਖਣ ਦੇ ਇਰਾਦੇ ਨਾਲ ਅਧਿਐਨ ਕਰੋ
ਨਿੱਜੀ ਅਧਿਐਨ ਕਰਦਿਆਂ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ?