ਵਿਸ਼ਾ-ਸੂਚੀ
ਵਿਸ਼ਾ-ਸੂਚੀ
ਜਨਵਰੀ–ਮਾਰਚ 2000
ਆਤਮ-ਹੱਤਿਆ—ਕੌਣ ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹਨ?
ਅੱਜ ਦੇ ਜ਼ਮਾਨੇ ਵਿਚ ਕਿਸ਼ੋਰਾਂ ਵੱਲੋਂ ਕੀਤੀਆਂ ਜਾਂਦੀਆਂ ਆਤਮ-ਹੱਤਿਆਵਾਂ ਦੇ ਦੁਖਾਂਤ ਵੱਲ ਲੋਕਾਂ ਦਾ ਕਾਫ਼ੀ ਧਿਆਨ ਗਿਆ ਹੈ। ਪਰ, ਤੁਸੀਂ ਇਕ ਹੋਰ ਗਰੁੱਪ ਬਾਰੇ ਹਕੀਕਤ ਜਾਣੋਗੇ ਜਿਨ੍ਹਾਂ ਵੱਲੋਂ ਆਤਮ-ਹੱਤਿਆ ਕਰਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
3 ਆਤਮ-ਹੱਤਿਆ—ਇਕ ਗੁੱਝੀ ਮਹਾਂਮਾਰੀ
ਆਮ ਰੀਤਾਂ-ਰਿਵਾਜਾਂ ਬਾਰੇ ਸਹੀ ਵਿਚਾਰ
12 ਕੀ ਤੁਸੀਂ ਕੋਈ ਹੋਰ ਭਾਸ਼ਾ ਸਿੱਖਣੀ ਚਾਹੁੰਦੇ ਹੋ?
20 ਯੁੱਧ ਦੇ ਸ਼ਿਕਾਰ ਕੱਲ੍ਹ ਹੋਰ ਸਨ ਤੇ ਅੱਜ ਹੋਰ ਹਨ
26 ਅਪਰਾਧ ਦੀ ਜ਼ਿੰਦਗੀ ਛੱਡ ਕੇ ਇਕ ਆਸ਼ਾ ਭਰੀ ਜ਼ਿੰਦਗੀ ਦੀ ਸ਼ੁਰੂਆਤ
31 ਅਮੀਰ-ਗ਼ਰੀਬ ਵਿਚ ਵਧ ਰਿਹਾ ਫ਼ਾਸਲਾ
32 “ਮੈਨੂੰ ਪਰਮੇਸ਼ੁਰ ਵਿਚ ਭਰੋਸਾ ਰੱਖਣ ਦੀ ਲੋੜ ਹੈ”
ਚੰਗੀ ਹਜਾਮਤ 14
ਹਰ ਰੋਜ਼ ਦੁਨੀਆਂ ਭਰ ਵਿਚ ਆਦਮੀ ਆਪਣੇ ਚਿਹਰੇ ਦੀ ਹਜਾਮਤ ਕਰਦੇ ਹਨ। ਪਰ ਹਜਾਮਤ ਕਰਨ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ? ਅਤੇ ਤੁਸੀਂ ਚੰਗੀ ਹਜਾਮਤ ਕਿਸ ਤਰਾਂ ਕਰ ਸਕਦੇ ਹੋ?
ਮੇਰੀ ਸਹੇਲੀ ਨੇ ਮੈਨੂੰ ਦੁਖੀ ਕਿਉਂ ਕੀਤਾ 21
ਦੋਸਤੀ ਵਿਚ ਕਦੇ-ਕਦੇ ਫਿੱਕ ਪੈ ਜਾਂਦੀ ਹੈ। ਇਹ ਕਿਸ ਤਰ੍ਹਾਂ ਹੁੰਦਾ ਹੈ? ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?