Skip to content

Skip to table of contents

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਜਨਵਰੀ-ਮਾਰਚ 2005

ਬਚਪਨ ਦੇ ਸ਼ੁਰੂਆਤੀ ਸਾਲ​—ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ

ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਧਣ-ਫੁੱਲਣ ਤੇ ਕਾਮਯਾਬ ਇਨਸਾਨ ਬਣਨ। ਉਹ ਇਸ ਟੀਚੇ ਨੂੰ ਹਾਸਲ ਕਰਨ ਲਈ ਕੀ ਕਰ ਸਕਦੇ ਹਨ? ਬੱਚੇ ਨੂੰ ਕਾਮਯਾਬ ਇਨਸਾਨ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

3 ਬਚਪਨ ਵਿਚ ਸਿਖਲਾਈ ਦੇਣੀ ਕਿੰਨੀ ਕੁ ਜ਼ਰੂਰੀ ਹੈ?

5 ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਦੀ ਅਹਿਮੀਅਤ

7 ਮਾਪੇ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ

11 ਮੈਂ ਬਚਪਨ ਤੋਂ ਪਰਮੇਸ਼ੁਰ ਨਾਲ ਪਿਆਰ ਕਰਨਾ ਸਿੱਖਿਆ

16 ਨੈਰੋਬੀ—“ਠੰਢੇ ਪਾਣੀਆਂ ਦਾ ਇਲਾਕਾ”

22 ਫੁਲਬਹਿਰੀ ਕੀ ਹੈ?

26 ਗਲਾਕੋਮਾ​—ਨਜ਼ਰਾਂ ਦਾ ਚੋਰ

29 ਸੰਸਾਰ ਉੱਤੇ ਨਜ਼ਰ

30 ਸਾਡੇ ਪਾਠਕਾਂ ਵੱਲੋਂ

31 ਸਭ ਦਾ ਮਨ-ਪਸੰਦ ਪਿਆਜ਼

32 ਨੌਜਵਾਨਾਂ ਨੂੰ ਇਸੇ ਦੀ ਤਾਂ ਲੋੜ ਹੈ

ਰੱਬ ਦੀ ਸਿੱਖਿਆ ਦੇ ਕੇ ਬੱਚਿਆਂ ਦੀ ਪਾਲਣਾ ਕਰੋ 20

ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਨ ਵਿਚ ਮਾਪੇ ਬਾਈਬਲ ਦੇ ਸਿਧਾਂਤਾਂ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਨ

ਅਸਫ਼ਲਤਾ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ? 23

ਸਾਰੇ ਗ਼ਲਤੀਆਂ ਕਰਦੇ ਹਨ, ਪਰ ਫਿਰ ਵੀ ਕਈ ਨੌਜਵਾਨ ਅਸਫ਼ਲ ਹੋਣ ਤੋਂ ਡਰਦੇ ਹਨ। ਤੁਸੀਂ ਅਸਫ਼ਲ ਹੋਣ ਦੇ ਬਾਵਜੂਦ ਹੌਸਲਾ ਕਿਵੇਂ ਰੱਖ ਸਕਦੇ ਹੋ?