ਵਿਸ਼ਾ-ਸੂਚੀ
ਵਿਸ਼ਾ-ਸੂਚੀ
ਜਨਵਰੀ-ਮਾਰਚ 2006
ਕੀ ਕੁਦਰਤੀ ਆਫ਼ਤਾਂ ਵਧ ਰਹੀਆਂ ਹਨ?
ਸ਼ਕਤੀਸ਼ਾਲੀ ਭੁਚਾਲ ਅਤੇ ਸੁਨਾਮੀ ਲਹਿਰਾਂ ਖ਼ਬਰਾਂ ਦੀਆਂ ਸੁਰਖੀਆਂ ਬਣ ਰਹੇ ਹਨ। ਕਾਰਨ ਕੀ ਹੈ? ਕੀ ਭਵਿੱਖ ਵਿਚ ਆਫ਼ਤਾਂ ਵਧਦੀਆਂ ਰਹਿਣਗੀਆਂ?
3 ਕੀ ਕੁਦਰਤੀ ਆਫ਼ਤਾਂ ਅੱਗੇ ਨਾਲੋਂ ਵਧ ਗਈਆਂ ਹਨ?
5 ਕੁਦਰਤੀ ਆਫ਼ਤਾਂ ਅਤੇ ਇਨ੍ਹਾਂ ਪਿੱਛੇ ਇਨਸਾਨ ਦਾ ਹੱਥ
10 ਸਾਰੀਆਂ ਕੁਦਰਤੀ ਆਫ਼ਤਾਂ ਦਾ ਜਲਦ ਹੀ ਅੰਤ
12 ਇਕ ਅਰਬ ਲੋਕਾਂ ਦਾ ਢਿੱਡ ਭਰਨ ਦੇ ਜਤਨ
14 ਟ੍ਰੈਫਿਕ ਬਾਰੇ ਤੁਸੀਂ ਕੀ ਕਰ ਸਕਦੇ ਹੋ?
20 ਮਕਬਰੇ ਅਤੀਤ ਅੰਦਰ ਝਾਤੀ ਮਾਰਨ ਦੇ ਝਰੋਖੇ
ਕੀ ਬਾਈਬਲ ਔਰਤਾਂ ਨੂੰ ਨੀਵਾਂ ਸਮਝਣ ਦੀ ਸਿੱਖਿਆ ਦਿੰਦੀ ਹੈ? 18
ਕਈ ਦਾਅਵਾ ਕਰਦੇ ਹਨ ਕਿ ਬਾਈਬਲ ਵਿਚ ਔਰਤਾਂ ਨੂੰ ਆਦਮੀਆਂ ਨਾਲੋਂ ਨੀਵਾਂ ਸਮਝਿਆ ਜਾਂਦਾ ਹੈ। ਕੀ ਇਹ ਗੱਲ ਸੱਚ ਹੈ?
ਕੀ ਗੱਜ-ਵੱਜ ਕੇ ਵਿਆਹ ਕਰਾਉਣਾ ਜ਼ਰੂਰੀ ਹੈ? 25
ਕੁਝ ਜੋੜੇ ਸਾਧਾਰਣ ਢੰਗ ਨਾਲ ਵਿਆਹ ਕਰਾਉਣਾ ਚਾਹੁੰਦੇ ਹਨ ਜਦ ਕਿ ਕੁਝ ਗੱਜ-ਵੱਜ ਕੇ। ਸਹੀ ਫ਼ੈਸਲਾ ਕਰਨ ਵਿਚ ਕਿਹੜੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ?
[ਜਿਲਦ ਉੱਤੇ ਤਸਵੀਰ]
ਜਿਲਦ: ਬੰਗਲਾਦੇਸ਼ 2004 ਮੌਨਸੂਨ ਦੌਰਾਨ ਭਾਰੀ ਵਰਖਾ ਹੋਣ ਕਾਰਨ ਬੇਘਰ ਹੋਏ ਲੱਖਾਂ ਲੋਕ
[ਕ੍ਰੈਡਿਟ ਲਾਈਨ]
COVER: © G.M.B. Akash/Panos Pictures
[ਸਫ਼ਾ 2 ਉੱਤੇ ਤਸਵੀਰਾਂ]
ਭਾਰਤ 2004: ਇਤਿਹਾਸ ਦੀ ਸਭ ਤੋਂ ਘਾਤਕ ਸੁਨਾਮੀ ਤੋਂ ਬਾਅਦ ਇਕ ਬੇਘਰ ਅਤੇ ਘਬਰਾਈ ਹੋਈ ਕੁੜੀ। ਸੁਨਾਮੀ ਨੇ 12 ਦੇਸ਼ਾਂ ਵਿਚ ਨੁਕਸਾਨ ਕੀਤਾ ਅਤੇ 2,00,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਲਈਆਂ
[ਕ੍ਰੈਡਿਟ ਲਾਈਨਾਂ]
Background: © Dermot Tatlow/Panos Pictures; girl: © Chris Stowers/Panos Pictures