ਵਿਸ਼ਾ-ਸੂਚੀ
ਵਿਸ਼ਾ-ਸੂਚੀ
ਅਪ੍ਰੈਲ-ਜੂਨ 2006
ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ?
ਕੀ ਤੁਸੀਂ ਕਦੇ ਸੋਚਿਆ ਕਿ 10, 20 ਜਾਂ 30 ਸਾਲਾਂ ਬਾਅਦ ਸਾਡਾ ਸੰਸਾਰ ਕਿਸ ਤਰ੍ਹਾਂ ਦਾ ਹੋਵੇਗਾ? ਬਾਈਬਲ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਧਰਤੀ ਉੱਤੇ ਇਹੋ ਜਿਹੇ ਵਧੀਆ ਹਾਲਾਤ ਹੋਣਗੇ ਜਿਨ੍ਹਾਂ ਦੀ ਅਸੀਂ ਸ਼ਾਇਦ ਕਲਪਨਾ ਵੀ ਨਾ ਕੀਤੀ ਹੋਵੇ।
5 ਕੀ ਆਉਣ ਵਾਲਾ ਕੱਲ੍ਹ ਬਿਹਤਰ ਹੋਵੇਗਾ?
6 ਇਹ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ?
10 ਗੁਲਾਬੀ ਝੀਲ?
ਮੈਂ ਸਕੂਲੇ ਸੈਕਸ ਦੀਆਂ ਗੱਲਾਂ ਤੋਂ ਕਿਵੇਂ ਦੂਰ ਰਹਿ ਸਕਦਾ ਹਾਂ?
22 ਟੇਮਜ਼ ਦਰਿਆ—ਇੰਗਲੈਂਡ ਦੀ ਅਨਮੋਲ ਵਿਰਾਸਤ
26 ਪਿਲਗ੍ਰਿਮ ਅਤੇ ਪਿਉਰਿਟਨ ਈਸਾਈ—ਉਹ ਕੌਣ ਸਨ?
30 ਲਹੂ ਦੇ ਲਾਲ ਸੈੱਲ—ਕਮਾਲ ਦੀ ਚੀਜ਼
ਕੀ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ? 14
ਭਾਵੇਂ ਲੋਕ ਕਈ ਵੱਖੋ-ਵੱਖਰਿਆਂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਕੀ ਇਹ ਸੱਚ ਹੈ ਕਿ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ? ਸਾਨੂੰ ਇਸ ਸਵਾਲ ਦਾ ਜਵਾਬ ਕਿੱਥੋਂ ਮਿਲ ਸਕਦਾ ਹੈ?
‘ਮੈਂ ਮਰਨ ਤੋਂ ਪਹਿਲਾਂ ਰੱਬ ਦੀ ਸੇਵਾ ਕਰਨੀ ਚਾਹੁੰਦੀ ਹਾਂ’ 19
ਘਰੇਲੂ ਯੁੱਧ ਦੌਰਾਨ 12 ਸਾਲਾਂ ਦੀ ਮੇਮੀ ਨੂੰ ਆਪਣੇ ਘਰੋਂ ਭੱਜਣਾ ਪਿਆ। ਗੋਲੀ ਲੱਗਣ ਕਾਰਨ ਸਭ ਨੇ ਸੋਚਿਆ ਉਹ ਮਰ ਜਾਵੇਗੀ। ਉਸ ਦੀ ਕਹਾਣੀ ਪੜ੍ਹੋ।