ਕੀ ਤੁਸੀਂ ਦੱਸ ਸਕਦੇ ਹੋ?
ਕੀ ਤੁਸੀਂ ਦੱਸ ਸਕਦੇ ਹੋ?
ਇਸ ਤਸਵੀਰ ਵਿਚ ਕੀ ਗ਼ਲਤ ਹੈ?
ਤਿੰਨ ਚੀਜ਼ਾਂ ਲੱਭੋ ਜੋ ਬਾਈਬਲ ਵਿਚ ਉਤਪਤ 3:1-5 ਦੇ ਹਵਾਲੇ ਨਾਲ ਨਹੀਂ ਮਿਲਦੀਆਂ।
1. .............................
2. .............................
3. .............................
▪ ਇਨ੍ਹਾਂ ਗੱਲਾਂ ਤੇ ਚਰਚਾ ਕਰੋ: ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਕਿਉਂ ਕਿਹਾ ਸੀ ਕਿ ਉਹ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਨਾ ਖਾਣ? ਤੁਹਾਡੇ ਖ਼ਿਆਲ ਵਿਚ ਸਾਨੂੰ ਯਹੋਵਾਹ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
ਇਹ ਘਟਨਾ ਕਦੋਂ ਵਾਪਰੀ?
ਲਕੀਰ ਖਿੱਚ ਕੇ ਦਿਖਾਓ ਕਿ ਕਿਸ “ਦਿਨ” ਤੇ ਕੀ ਸ੍ਰਿਸ਼ਟ ਕੀਤਾ ਗਿਆ ਸੀ।
ਦਿਨ 1 ਦਿਨ 2 ਦਿਨ 3 ਦਿਨ 4 ਦਿਨ 5 ਦਿਨ 6 ਦਿਨ 7
4. ਉਤਪਤ 1:14-16
5. ਉਤਪਤ 1:24
ਬੁੱਝੋ ਮੈਂ ਕੌਣ ਹਾਂ?
7. ਬਾਈਬਲ ਦੇ ਰਿਕਾਰਡ ਅਨੁਸਾਰ ਮੈਂ ਪਹਿਲਾ ਆਦਮੀ ਸੀ ਜਿਸ ਨੇ ਇਕ ਸ਼ਹਿਰ ਬਣਾਇਆ।
ਬੁੱਝੋ ਮੈਂ ਕੌਣ ਹਾਂ?
8. ਹੱਵਾਹ ਤੋਂ ਬਾਅਦ ਮੈਂ ਪਹਿਲੀ ਔਰਤ ਸੀ ਜਿਸ ਦਾ ਨਾਂ ਬਾਈਬਲ ਵਿਚ ਦੱਸਿਆ ਗਿਆ ਹੈ।
ਇਸ ਰਸਾਲੇ ਵਿੱਚੋਂ
ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ਵਿਚ ਆਇਤਾਂ ਲਿਖੋ।
ਸਫ਼ਾ 5 ਕਿਹੜਾ ਜੀਵ ਕੰਧਾਂ ਤੇ ਚੜ੍ਹ ਸਕਦਾ ਹੈ? (ਕਹਾਉਤਾਂ 30: ...)
ਸਫ਼ਾ 9 ਯਹੋਵਾਹ ਮਹਿਮਾ ਦੇ ਯੋਗ ਕਿਉਂ ਹੈ? (ਪਰਕਾਸ਼ ਦੀ ਪੋਥੀ 4: ...)
ਸਫ਼ਾ 20 ਉਤਪਤ ਦੀ ਪੁਸਤਕ ਵਿਚ ਸ੍ਰਿਸ਼ਟੀ ਸੰਬੰਧੀ ਦਿੱਤੀ ਜਾਣਕਾਰੀ ਕਿਹੜੀ ਗੱਲ ਦਾ ਸਬੂਤ ਹੈ? (2 ਤਿਮੋਥਿਉਸ 3: ...)
ਸਫ਼ਾ 25 ਹਰੇਕ ਚੀਜ਼ ਨੂੰ “ਆਪੋ ਆਪਣੇ ਸਮੇਂ” ਵਿਚ ਕਿਵੇਂ ਬਣਾਇਆ ਗਿਆ ਹੈ? (ਉਪਦੇਸ਼ਕ ਦੀ ਪੋਥੀ 3: ...)
ਬੱਚਿਆਂ ਲਈ ਤਸਵੀਰਾਂ
ਕੀ ਤੁਸੀਂ ਇਸ ਰਸਾਲੇ ਵਿਚ ਇਹ ਤਸਵੀਰਾਂ ਲੱਭ ਸਕਦੇ ਹੋ? ਆਪਣੇ ਸ਼ਬਦਾਂ ਵਿਚ ਦੱਸੋ ਕਿ ਇਨ੍ਹਾਂ ਤਸਵੀਰਾਂ ਵਿਚ ਕੀ ਹੋ ਰਿਹਾ ਹੈ।
(ਜਵਾਬ ਸਫ਼ੇ 12 ਤੇ ਹਨ)
ਸਵਾਲਾਂ ਦੇ ਜਵਾਬ
1. ਸੱਪ ਨੇ ਆਦਮ ਨਾਲ ਨਹੀਂ, ਬਲਕਿ ਹੱਵਾਹ ਨਾਲ ਗੱਲ ਕੀਤੀ ਸੀ।—ਉਤਪਤ 3:1.
2. ਆਦਮ ਤੇ ਹੱਵਾਹ ਦੇ ਬੱਚੇ ਅਦਨ ਦੇ ਬਾਗ਼ ਵਿਚ ਪੈਦਾ ਨਹੀਂ ਹੋਏ ਸਨ। ਉਹ ਆਦਮ ਤੇ ਹੱਵਾਹ ਦੇ ਬਾਗ਼ ਵਿੱਚੋਂ ਕੱਢੇ ਜਾਣ ਤੋਂ ਬਾਅਦ ਪੈਦਾ ਹੋਏ ਸਨ।—ਉਤਪਤ 4:1.
3. ਆਦਮ ਤੇ ਹੱਵਾਹ ਅਦਨ ਦੇ ਬਾਗ਼ ਵਿਚ ਨੰਗੇ ਰਹਿੰਦੇ ਸਨ।—ਉਤਪਤ 2:25.
4. ਚੌਥਾ “ਦਿਨ।”—ਉਤਪਤ 1:14-16, 19.
5. ਛੇਵਾਂ “ਦਿਨ।”—ਉਤਪਤ 1:24, 31.
6. ਪੰਜਵਾਂ “ਦਿਨ।”—ਉਤਪਤ 1:20, 21, 23.
7. ਕਇਨ।—ਉਤਪਤ 4:17.
8. ਆਦਾਹ।—ਉਤਪਤ 4:19.
[ਸਫ਼ਾ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
First circle: Breck P. Kent; second circle: © Pat Canova/Index Stock Imagery