Skip to content

Skip to table of contents

ਕੀ ਵਿਕਾਸਵਾਦ ਸੱਚ ਹੈ ਜਾਂ ਝੂਠ?

ਕੀ ਵਿਕਾਸਵਾਦ ਸੱਚ ਹੈ ਜਾਂ ਝੂਠ?

ਕੀ ਵਿਕਾਸਵਾਦ ਸੱਚ ਹੈ ਜਾਂ ਝੂਠ?

ਤੁਹਾਡਾ ਕੀ ਖ਼ਿਆਲ ਹੈ? ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? ਨਾਮਕ ਅੰਗ੍ਰੇਜ਼ੀ ਕਿਤਾਬ ਹੇਠਾਂ ਦਿੱਤੇ ਸਵਾਲਾਂ ਦਾ ਜਵਾਬ ਦਿੰਦੀ ਹੈ:

ਕੀ ਜੀਵਨ ਆਪਣੇ ਆਪ ਹੀ ਅਚਾਨਕ ਸ਼ੁਰੂ ਹੋਇਆ ਸੀ?

ਇੰਨੇ ਸਾਰੇ ਲੋਕ ਵਿਕਾਸਵਾਦ ਦੀ ਥਿਊਰੀ ਨੂੰ ਕਿਉਂ ਮੰਨਦੇ ਹਨ?

ਇਸ 256 ਸਫ਼ਿਆਂ ਦੀ ਕਿਤਾਬ ਵਿਚ ਪ੍ਰਸਿੱਧ ਵਿਗਿਆਨੀਆਂ ਦੀਆਂ ਖੋਜਾਂ ਦੀ ਜਾਣਕਾਰੀ ਦੇ ਕੇ ਜੀਵਨ ਦੀ ਸ਼ੁਰੂਆਤ ਬਾਰੇ ਸਾਫ਼-ਸਾਫ਼ ਸਮਝਿਆ ਗਿਆ ਹੈ ਅਤੇ ਜੀਵਨ ਦੇ ਮਕਸਦ ਬਾਰੇ ਵੀ ਦੱਸਿਆ ਗਿਆ ਹੈ। ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਤੁਸੀਂ ਆਪਣੇ ਲਈ ਇਹ ਕਿਤਾਬ ਮੰਗਵਾ ਸਕਦੇ ਹੋ। ਇਸ ਪਰਚੀ ਨੂੰ ਪੰਜਵੇਂ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਦਿਓ। (g 9/06)

□ ਮੈਨੂੰ ਇਹ ਕਿਤਾਬ ਚਾਹੀਦੀ ਹੈ।

□ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।