Skip to content

Skip to table of contents

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਅਕਤੂਬਰ-ਦਸੰਬਰ 2006

ਵਿਸ਼ੇਸ਼ ਅੰਕ

ਕੀ ਕੋਈ ਸਿਰਜਣਹਾਰ ਹੈ?

ਕੀ ਇਹ ਮੰਨਣਾ ਸਹੀ ਹੈ ਕਿ ਕੁਦਰਤੀ ਚੀਜ਼ਾਂ ਦੇ ਡੀਜ਼ਾਈਨ ਇਸ ਗੱਲ ਦਾ ਸਬੂਤ ਹਨ ਕਿ ਕੋਈ ਸਿਰਜਣਹਾਰ ਹੈ?

ਤੁਹਾਨੂੰ ਕਿਸ ਦੀ ਗੱਲ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ? 3

ਸ੍ਰਿਸ਼ਟੀ ਤੋਂ ਅਸੀਂ ਕੀ ਸਿੱਖਦੇ ਹਾਂ? 4

ਕੀ ਪਰਮੇਸ਼ੁਰ ਨੇ ਜੀਵ-ਜੰਤੂਆਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ? 9

ਬਾਇਓਕੈਮਿਸਟ ਨਾਲ ਇੰਟਰਵਿਊ 11

ਬਾਇਓਕੈਮਿਸਟਰੀ ਦਾ ਇਕ ਪ੍ਰੋਫ਼ੈਸਰ ਵਿਕਾਸਵਾਦ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੈ।

ਕੀ ਵਿਕਾਸਵਾਦ ਹਕੀਕਤ ਹੈ? 13

ਕੀ ਮਿਊਟੇਸ਼ਨ ਜਾਂ ਕੁਦਰਤੀ ਚੋਣ ਰਾਹੀਂ ਨਵੀਆਂ ਨਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ?

ਕੀ ਵਿਗਿਆਨ ਸ੍ਰਿਸ਼ਟੀ ਦੇ ਬਿਰਤਾਂਤ ਦਾ ਖੰਡਨ ਕਰਦਾ ਹੈ? 18

ਕੀ ਬਾਈਬਲ ਵਿਚ ਇਹ ਦੱਸਿਆ ਹੈ ਕਿ ਪੂਰਾ ਬ੍ਰਹਿਮੰਡ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਬਣਾਇਆ ਗਿਆ ਸੀ?

ਸ੍ਰਿਸ਼ਟੀਕਰਤਾ ਵਿਚ ਸਾਡਾ ਪੱਕਾ ਵਿਸ਼ਵਾਸ 21

ਕੁਝ ਵਿਗਿਆਨੀ ਅਤੇ ਖੋਜਕਾਰ ਆਪਣੇ ਵਿਸ਼ਵਾਸ ਦੇ ਕਾਰਨ ਦੱਸਦੇ ਹਨ।

ਪੌਦਿਆਂ ਦੀ ਅਨੋਖੀ ਬਣਤਰ 24

ਕੀ ਪੱਤਿਆਂ ਦਾ ਚੱਕਰਦਾਰ ਬਣਤਰ ਵਿਚ ਉੱਗਣਾ ਇਤਫ਼ਾਕ ਹੈ?

ਮੈਂ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸਾਂ ਨੂੰ ਕਿਵੇਂ ਸਮਝਾ ਸਕਦਾ ਹਾਂ? 26

ਸਿੱਖੋ ਕਿ ਸਕੂਲ ਵਿਚ ਨੌਜਵਾਨ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਸਮਝਾ ਸਕਦੇ ਹਨ।

ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ? 29

ਇਸ ਦਾ ਤੁਹਾਡੀ ਪੂਰੀ ਜ਼ਿੰਦਗੀ ਤੇ ਅਸਰ ਪੈਂਦਾ ਹੈ।

30 ਸੰਸਾਰ ਉੱਤੇ ਨਜ਼ਰ

31 ਕੀ ਤੁਸੀਂ ਦੱਸ ਸਕਦੇ ਹੋ?

32 ਕੀ ਵਿਕਾਸਵਾਦ ਸੱਚ ਹੈ ਜਾਂ ਝੂਠ?

[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Dinosaur: © Pat Canova/Index Stock Imagery