Skip to content

Skip to table of contents

ਕੀ ਤੁਸੀਂ ਦੱਸ ਸਕਦੇ ਹੋ?

ਕੀ ਤੁਸੀਂ ਦੱਸ ਸਕਦੇ ਹੋ?

ਕੀ ਤੁਸੀਂ ਦੱਸ ਸਕਦੇ ਹੋ?

ਇਹ ਘਟਨਾ ਕਿੱਥੇ ਵਾਪਰੀ ਸੀ?

1. ਕਿਸ ਪਹਾੜ ਉੱਤੇ ਇਹ ਘਟਨਾ ਵਾਪਰੀ ਸੀ?

 ਨਕਸ਼ੇ ਉੱਤੇ ਨਿਸ਼ਾਨ ਲਾਓ।

ਹਰਮੋਨ ਪਹਾੜ

ਕਰਮਲ ਪਰਬਤ

ਗਰਿੱਜ਼ੀਮ ਪਹਾੜ

ਮੋਰੀਯਾਹ ਪਹਾੜ

◆ ਇਸ ਪਹਾੜ ਉੱਤੇ ਬਾਅਦ ਵਿਚ ਕਿਹੜੀ ਇਮਾਰਤ ਬਣਾਈ ਗਈ ਸੀ?

․․․․․

◆ ਅਬਰਾਹਾਮ ਆਪਣੇ ਪੁੱਤਰ ਇਸਹਾਕ ਦਾ ਬਲੀਦਾਨ ਕਿਉਂ ਦੇਣ ਲੱਗਾ ਸੀ?

․․․․․

◆ ਕੀ ਇਸਹਾਕ ਉਦੋਂ ਅਜੇ ਬੱਚਾ ਹੀ ਸੀ?

․․․․․

◼ ਇਨ੍ਹਾਂ ਗੱਲਾਂ ਤੇ ਚਰਚਾ ਕਰੋ: ਤੁਹਾਡੇ ਖ਼ਿਆਲ ਵਿਚ ਇਸਹਾਕ ਆਪਣਾ ਬਲੀਦਾਨ ਦੇਣ ਲਈ ਕਿਉਂ ਤਿਆਰ ਹੋ ਗਿਆ ਸੀ? ਯਿਸੂ ਅਤੇ ਇਸਹਾਕ ਵਿਚ ਕੀ ਸਮਾਨਤਾ ਸੀ?

ਇਹ ਘਟਨਾ ਕਦੋਂ ਵਾਪਰੀ?

ਲਕੀਰ ਖਿੱਚ ਕੇ ਦਿਖਾਓ ਕਿ ਕਿਹੜੇ ਰਾਜੇ ਨੇ ਕਦੋਂ ਰਾਜ ਕਰਨਾ ਸ਼ੁਰੂ ਕੀਤਾ ਸੀ।

1037 ਈ. ਪੂ 977 936 716 659 607

2. 1 ਰਾਜਿਆਂ 1:38, 39

3. 2 ਰਾਜਿਆਂ 21:24

4. 1 ਰਾਜਿਆਂ 22:42

ਬੁੱਝੋ ਮੈਂ ਕੌਣ ਹਾਂ?

5. ਮੈਨੂੰ ਕੈਦ ਕਰ ਕੇ ਬਾਬਲ ਲਿਜਾਇਆ ਗਿਆ, ਪਰ ਫਿਰ ਯਰੂਸ਼ਲਮ ਵਾਪਸ ਆਇਆ ਜਿੱਥੇ ਮੈਂ ਆਪਣਾ ਰਾਜ ਪੂਰਾ ਕੀਤਾ।

ਬੁੱਝੋ ਮੈਂ ਕੌਣ ਹਾਂ?

6. ਮੈਂ ਬਾਬਲ ਵਿਚ ਰਹਿੰਦਿਆਂ ਬਾਈਬਲ ਦੀ ਇਕ ਪੋਥੀ ਲਿਖੀ ਜਦੋਂ ਯਰੂਸ਼ਲਮ ਵਿਚ ਰੋਮੀਆਂ ਦਾ ਰਾਜ ਚੱਲ ਰਿਹਾ ਸੀ।

ਇਸ ਰਸਾਲੇ ਵਿੱਚੋਂ

ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ਵਿਚ ਆਇਤਾਂ ਲਿਖੋ।

ਸਫ਼ਾ 4 ਬਾਈਬਲ ਅਨੁਸਾਰ ਪਰਮੇਸ਼ੁਰ ਵੱਲੋਂ ਦਿੱਤੀਆਂ ਸਜ਼ਾਵਾਂ ਤੇ ਕੁਦਰਤੀ ਆਫ਼ਤਾਂ ਵਿਚ ਇਕ ਫ਼ਰਕ ਕੀ ਹੈ? (ਉਤਪਤ 18:____)

ਸਫ਼ਾ 5 ਕੀ ਪਰਮੇਸ਼ੁਰ ਨੂੰ ਇਹ ਪੁੱਛਣਾ ਗ਼ਲਤ ਹੈ ਕਿ ਉਹ ਦੁੱਖਾਂ ਨੂੰ ਕਿਉਂ ਨਹੀਂ ਖ਼ਤਮ ਕਰਦਾ? (ਹਬੱਕੂਕ 1:____)

ਸਫ਼ਾ 11 ਜਾਇਜ਼ ਪਾਬੰਦੀਆਂ ਲਾਉਣ ਵਾਲੇ ਮਾਪੇ ਅਸਲ ਵਿਚ ਯਹੋਵਾਹ ਦੀ ਕਿਵੇਂ ਰੀਸ ਕਰ ਰਹੇ ਹਨ? (ਜ਼ਬੂਰ 32:____)

ਸਫ਼ਾ 12 ਮੂਰਖ ਕਿਹੜੀ ਭਾਵਨਾ ਵਿਖਾ ਦਿੰਦਾ ਹੈ? (ਕਹਾਉਤਾਂ 29:____)

ਸਵਾਲਾਂ ਦੇ ਜਵਾਬ

1.ਮੋਰੀਯਾਹ ਪਹਾੜ।

◆ ਸੁਲੇਮਾਨ ਦੀ ਹੈਕਲ।

◆ ਉਹ ਯਹੋਵਾਹ ਦੇ ਹੁਕਮ ਦੀ ਪਾਲਣਾ ਕਰ ਰਿਹਾ ਸੀ।

◆ ਨਹੀਂ।

2.1037 ਈ. ਪੂ.

3.659 ਈ. ਪੂ.

4.936 ਈ. ਪੂ.

5.ਮਨੱਸ਼ਹ।

6.ਪਤਰਸ।