ਵਿਸ਼ਾ-ਸੂਚੀ
ਵਿਸ਼ਾ-ਸੂਚੀ
ਜਨਵਰੀ-ਮਾਰਚ 2007
“ਆਖ਼ਰ ਕਿਉਂ?” ਸਭ ਤੋਂ ਔਖਾ ਸਵਾਲ
ਅਣਗਿਣਤ ਲੋਕ ਕੁਦਰਤੀ ਆਫ਼ਤਾਂ, ਅੱਤਵਾਦੀ ਹਮਲੇ ਜਾਂ ਭਿਆਨਕ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ। ਕੀ ਤੁਸੀਂ ਕਦੇ ਪੁੱਛਿਆ ਹੈ ਕਿ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਪੜ੍ਹ ਕੇ ਦੇਖੋ ਕਿ ਬਾਈਬਲ ਇਸ ਸਵਾਲ ਦਾ ਜਵਾਬ ਦੇਣ ਦੇ ਨਾਲ-ਨਾਲ ਸਾਨੂੰ ਦਿਲਾਸਾ ਅਤੇ ਉਮੀਦ ਕਿੱਦਾਂ ਦਿੰਦੀ ਹੈ।
5 ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
13 ਇਕੱਠੇ ਖਾਣਾ ਖਾਣ ਨਾਲ ਪਿਆਰ ਵਧਦਾ ਹੈ
14 ਪਹਿਲੀ ਸਦੀ ਵਿਚ ਲੋਕਾਂ ਦਾ ਮਨੋਰੰਜਨ
20 ਰਾਤ ਨੂੰ ਜਗਮਗਾਉਂਦੀ “ਛੋਟੀ ਗੱਡੀ”
21 ਉਸ ਨੂੰ ਬਾਈਬਲ ਦੀਆਂ ਗੱਲਾਂ ਬਹੁਤ ਪਸੰਦ ਸਨ
28 ਕੈਲਿਪਸੋ ਤ੍ਰਿਨੀਦਾਦ ਦਾ ਲੋਕਪ੍ਰਿਯ ਸੰਗੀਤ
ਕੀ ਵਿਆਹ ਤੋਂ ਪਹਿਲਾਂ ਪ੍ਰੇਮੀ-ਪ੍ਰੇਮਿਕਾ ਲਈ ਸੈਕਸ ਕਰਨਾ ਸਹੀ ਹੈ? 18
ਜਦ ਪ੍ਰੇਮੀ-ਪ੍ਰੇਮਿਕਾ ਵਿਆਹ ਕੀਤੇ ਬਿਨਾਂ ਸੈਕਸ ਕਰਦੇ ਹਨ, ਤਾਂ ਕੀ ਉਨ੍ਹਾਂ ਨੂੰ ਇਕ-ਦੂਜੇ ਦੀ ਪਰਵਾਹ ਹੈ? ਕੀ ਉਨ੍ਹਾਂ ਦਾ ਪਿਆਰ ਸੱਚਾ ਹੈ? ਇਸ ਬਾਰੇ ਪਰਮੇਸ਼ੁਰ ਦਾ ਕੀ ਵਿਚਾਰ ਹੈ? ਬਾਈਬਲ ਵਿੱਚੋਂ ਸਾਨੂੰ ਇਨ੍ਹਾਂ ਸਵਾਲਾਂ ਦੇ ਸਪੱਸ਼ਟ ਜਵਾਬ ਮਿਲ ਸਕਦੇ ਹਨ।
[ਸਫ਼ੇ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
COVER: Flood: © Tim A. Hetherington/Panos Pictures
PRAKASH SINGH/AFP/Getty Images